‘ਚਿੱਟਾ ਕੋਟ’

ਮੇਜਰ ਸਿੰਘ ਬੁਢਲਾਡਾ

(ਸਮਾਜ ਵੀਕਲੀ)

‘ਡਾਕਟਰ’ ਸਹਿਬਾਨਾਂ ਦਾ ਚਿੱਟਾ ਕੋਟ,
ਸਚਾਈ ਤੇ ਸਫ਼ਾਈ ਦਾ ਪ੍ਰਤੀਕ ਹੈ।

ਇਸ ਤੇ ਧੱਬੇ ਲੱਗਣ ਨਾ ਦਿੰਦੇ,
ਜਿਸਦੀ ਸੱਚ ਨਾਲ ਪ੍ਰੀਤ ਹੈ।

ਉਂਝ ਤਾਂ ਚਿੱਟਾ ਹੁੰਦਾ ਸਭ ਨੇ ਪਾਇਆ।
ਕਿਸੇ ਇਮਾਨ ਰੱਖਿਆ,ਕਿਸੇ ਵਪਾਰ ਬਣਾਇਆ।

ਕਿਸੇ ਨੇ ਇਸ ਨੂੰ ਹੈ ਚਮਕਾਇਆ।
ਕਿਸੇ ਨੇ ਮਰੀਜ਼ ਦੇ ਖ਼ੂਨ ‘ਚ ਰੰਗਾਇਆ।

ਮੇਜਰ ਸਿੰਘ ‘ਬੁਢਲਾਡਾ’
94176 42327

Previous articleएआईपीएफ की जनता से अपील
Next articleHow can we stop child sexual abuse online?