HOME ਵੋਟਰ ਪਾਰਟੀ ਨੂੰ ਨਹੀਂ ਬਲਕਿ ਉਮੀਦਵਾਰ ਦੇ ਵਿਅਕਤੀਤਵ ਨੂੰ ਦੇਖਕੇ...

ਵੋਟਰ ਪਾਰਟੀ ਨੂੰ ਨਹੀਂ ਬਲਕਿ ਉਮੀਦਵਾਰ ਦੇ ਵਿਅਕਤੀਤਵ ਨੂੰ ਦੇਖਕੇ ਵੋਟ ਪਾਉਂਦੇ ਹਨ-ਮਾਸਟਰ ਵਿਨੋਕ ਕੁਮਾਰ ਅੱਪਰਾ

2
ਮਾਸਟਰ ਵਿਨੋਕ ਕੁਮਾਰ ਅੱਪਰਾ

ਫਿਲੌਰ/ਅੱਪਰਾ,   (ਸਮਾਜ ਵੀਕਲੀ)  (ਦੀਪਾ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਬਲਾਕ ਸੰਮਤੀ ਜੋਨ ਅੱਪਰਾ-12 ਤੋਂ ਚੋਣ ਲੜ ਰਹੇ ਉਮੀਦਵਾਰ ਮਾਸਟਰ ਵਿਨੋਦ ਕੁਮਾਰ ਅੱਪਰਾ ਨੇ ਬੋਲਦਿਆਂ ਕਿਹਾ ਕਿ ਅੱਜ ਲੋਕ ਪਾਰਟੀ ਨੂੰ  ਨਹੀਂ ਬਲਕਿ ਉਮੀਦਵਾਰ ਦੇ ਵਿਅਕਤੀਤਵ ਨੂੰ  ਦੇਖਕੇ ਵੋਟ ਪਾ ਰਹੇ ਹਨ | ਉਨਾਂ ਅੱਗੇ ਬੋਲਦਿਆਂ ਕਿਹਾ ਕਿ ਅੱਜ ਦੇ ਦੌਰ ‘ਚ ਵੋਟਰ ਸਮਾਰਟ ਹੋ ਚੁੱਕੇ ਹਨ ਤੇ ਨੇਤਾਵਾਂ ਦੇ ਨਾਲ ਹੀ ਰਾਜਨੀਤੀ ਖੇਡ ਰਹੇ ਹਨ | ਉਨਾਂ ਅੱਗੇ ਕਿਹਾ ਕਿ ਉਸ ਉਮੀਦਵਾਰ ਨੂੰ  ਵੋਟ ਪਾਉਣੀ ਚਾਹੀਦੀ ਹੈ, ਜੋ ਉਮੀਦਵਾਰ ਤੁਹਾਡੇ ਕੰਮ ਕਰਵਾ ਸਕਦਾ ਹੈ ਤੇ ਕੰਮ ਆਉਂਦਾ ਹੈ | ਉਨਾਂ ਅੱਗੇ ਕਿਹਾ ਕਿ ਉਨਾਂ ਨੂੰ  ਜੋਨ ਅੱਪਰਾ ਦੇ ਵੋਟਰਾਂ ਤੋਂ ਉਮੀਦ ਹੈ ਕਿ ਉਹ ਇਨਾਂ ਵੋਟਾਂ ‘ਚ ਵੀ ਮੇਰਾ ਹਰ ਵਾਰ ਦੀ ਤਰਾਂ ਸਾਥ ਦੇਣਗੇ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਰਾਸ਼ਟਰਪਤੀ ਭਵਨ ਵਿਖੇ ਪੁਤਿਨ ਦਾ ਸਵਾਗਤ, ਗਾਰਡ ਆਫ਼ ਆਨਰ ਦਿੱਤਾ ਗਿਆ; ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ
Next articleਰੋਪੜ ਦੀ ਨੰਨ੍ਹੀ ਪਰੀ ਕੋਹਿਨੂਰ ਕੌਰ ਨੇ ਕਰਾਟੇ ਵਿੱਚ ਜਿੱਤਿਆ ਕਾਂਸੇ ਦਾ ਤਮਗਾ