ਵਿਨੋਦ ਭਾਰਦਵਾਜ ਗਊ ਰਕਸ਼ਕ ਦਲ ਤਹਿਸੀਲ ਫਿਲੌਰ ਦੇ ਪ੍ਰਧਾਨ ਨਿਯੁਕਤ

ਵਿਨੋਦ ਭਾਰਦਵਾਜ

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਗਊ ਰਕਸ਼ਕ ਦਲ ਦੇ ਰਾਸ਼ਟਰੀ ਪ੍ਰਧਾਨ ਸ਼ਤੀਸ਼ ਕੁਮਾਰ ਵਲੋਂ ਵਿਨੋਦ ਭਾਰਦਵਾਜ ਨੂੰ  ਗਊ ਰਕਸ਼ਕ ਦਲ ਤਹਿਸੀਲ ਫਿਲੌਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਬੋਲਦਿਆਂ ਵਿਨੋਦ ਭਾਰਦਵਾਜ ਮੋਂਰੋਂ ਨੇ ਕਿਹਾ ਕਿ ਉਹ ਆਪਣੀ ਤਹਿਸੀਲ ‘ਚ ਪੈਂਦੀਆਂ ਗਊ ਸ਼ਾਲਾਵਾਂ ਨੂੰ  ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹਲ ਕਪਨ ਦੀ ਹਰ ਸੰਭਵ ਕੋਸ਼ਿਸ ਕਰਨਗੇ ਤੇ ਯਕੀਨੀ ਬਣਾਉਣਗੇ ਕਿ ਗਊ ਹੱਤਿਆ ਨਾ ਹੋਵੇ | ਇਸ ਮੌਕੇ ਉਨਾਂ ਗਊ ਰਕਸ਼ਕ ਦਲ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਸ਼ਤੀਸ਼ ਕੁਮਾਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਡਮ ਕੁਸਮ ਲਤਾ ਵਾਸੀ ਲੁਧਿਆਣਾ ਵੱਲੋਂ ਸਰਕਾਰੀ ਹਾਈ ਸਕੂਲ ਮਾਓ ਸਾਹਿਬ ਨੂੰ ਵਾਟਰ ਕੂਲਰ ਤੇ ਆਰ. ਓ ਭੇਂਟ
Next articleThe Locked Gate of Jalandhar’s Coffee House – A Tale of the Past