ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਮੇਰੇ ਪਿੰਡ ਬੁਰਜ ਕੰਧਾਰੀ ਵਿੱਚ ਕੁਦਰਤ ਦੀ ਅਦਭੁੱਤ ਦੇਣ ਹੋਈ ਸ, ਨਛੱਤਰ ਸਿੰਘ ਜੋਂ ਡੇਅਰੀ ਫਾਰਮ ਦਾ ਕੰਮ ਕਰਦਾ ਹੈ ਉਸ ਦੇ ਘਰ ਰੱਖੀ ਗਊ ਨੇ ਉਨ੍ਹਾਂ ਦੇ ਘਰ ਵਿੱਚ ਦੋ ਬੱਚੇ ਦਿੱਤੇ ਜਿਸ ਵਿੱਚ ਇੱਕ ਵੱਛਾ ਤੇ ਇੱਕ ਵੱਛੀ, ਇਸ ਨਾਲ ਘਰ ਵਿੱਚ ਖੁਸ਼ੀਆਂ ਭਰਿਆ ਮਾਹੌਲ ਹੋ ਗਿਆ ਸਾਰੇ ਪ੍ਰੀਵਾਰ ਨੂੰ ਪਿੰਡ ਵਾਲਿਆਂ ਨੇ ਵਧਾਈਆਂ ਦਿੱਤੀਆਂ ਕੁਦਰਤ ਬੇਅੰਤ ਹੈ ਇਸ ਦੀ ਜਾਣਕਾਰੀ ਹਰਬਲਾਸ ਬਸਰਾ ਜੀ ਨੇ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj