HOME ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ...

ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ

5
ਕੁਲਵਿੰਦਰ ਸਿੰਘ ਜੌਹਲ
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਅੱਜ ਫਿਲੌਰ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ ਚੁਣੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਾਵਰ ਸਿੰਘ ਮਸਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਭੂਆ ਜੀ ਦੇ ਲੜਕੇ ਪਿੰਡ ਤੇਹਿੰਗ ਦੇ ਵਸਨੀਕ ਕੁਲਵਿੰਦਰ ਸਿੰਘ ਜੌਹਲ ਬਣੇ ਯੂ ਕੇ ਦੇ ਸਹਿਰ ਲੈਸਟਰ ਦੇ ਲਾਰਡ ਮੇਅਰ ਚੁਣੇ ਗਏ ਹਨ। ਉਹ ਇੱਕ ਸਾਬਤ ਸੂਰਤ ਗੁਰਸਿੱਖ ਹਨ। ਉਨਾਂ ਦੇ ਪਿੰਡ ਤੇਹਿੰਗ ਤੇ ਮਸਾਣੀ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੇਸੀ ਸਕੂਲ ਦਾ ਪਲੱਸ ਟੂ ਦਾ ਨਤੀਜਾ ਰਿਹਾ ਸ਼ਾਨਦਾਰ – ਹਰਸ਼ ਦੀਪ, ਸੁਖਮਨਪ੍ਰੀਤ ਅਤੇ ਯੁਵਰਾਜ ਸਕੂਲ ’ਚ ਅਵੱਲ
Next articleਪਿੰਡ ਰੱਕੜਾਂ ਢਾਹਾ ਵਿਖੇ ਨਰੇਗਾ ਦਿਵਸ ਮਨਾਇਆ ਗਿਆ