ਮੋਹਾਲੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਿੰਡ ਸੋਹਾਣਾ ਮੋਹਾਲੀ ਵਿਖੇ ਐਮ ਕੇ ਸਾਂਝ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਮਿਤੀ 1 ਅਤੇ 2 ਅਪ੍ਰੈਲ 2025 ਨੂੰ ਪਿੰਡ ਸੋਹਾਣਾ ਮੋਹਾਲੀ ਵਿਖੇ ਕਬੱਡੀ ਕੱਪ ਕਰਵਾਇਆ ਜਾਵੇਗਾ।ਜਿਸ ਵਿਚ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਮਸ਼ਹੂਰ ਕੱਬਡੀ ਖਿਡਾਰੀ ਆਪਣੇ ਬਲ ਦਾ ਪ੍ਰਦਸ਼ਨ ਕਰਨਗੇ।ਇਸ ਕਬੱਡੀ ਕੱਪ ਦੇ ਆਯੋਜਨ ਵਿੱਚ ਬਹੁਤ ਸਹਿਯੋਗ ਦਿੱਤਾ ਪਿੰਡ ਸੋਹਾਣਾ ਪਿੰਡ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਗੌਰਵ ਸਰਪੰਚ, ਪ੍ਰਧਾਨ ਗੁਰੀ ਬੈਦਵਾਣ , ਚੰਨੀ ਬੈਦਵਾਣ ਚੇਅਰਮੈਨ, ਸੋਹਣ ਸੋਹਾਣਾ ਸੀਨੀ. ਮੀਤ ਪ੍ਰਧਾਨ, ਗੋਪਾਲ ਧੀਮਾਨ ਸਲਾਹਕਾਰ , ਅਮਨ ਕੋਚ ਸੋਹਾਣਾ ਮੁੱਖ ਸਲਾਹਕਾਰ, ਜਰਨੈਲ ਸਿੰਘ ਸੋਹਾਣਾ , ਗੁਰਪ੍ਰੀਤ ਸਰਪੰਚ, ਪਰਮ ਲਾਂਡਰਾ ,ਚੀਮਾ ਬਨੂੰੜ , ਦਲਜੀਤ ਸਿੰਘ, ਜਸ਼ਨ ਸੋਹਾਣਾ, ਜਰਮਨ ਮਟੌਰ, ਰਣਧੀਰ ਸਿੰਘ ਸੋਹਾਣਾ ਅਤੇ ਹੋਰ ਨੌਜਵਾਨਾਂ ਨੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj