
ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ )- ਪਿੰਡ ਰੈਲਮਾਜਾਰਾ ਦੇ ਬਾਬਾ ਬਾਲਕ ਨਾਥ ਮੰਦਿਰ ਵਿਚ ਮੂਰਤੀ ਸਥਾਪਨਾ ਦੇ ਸਬੰਧ ਵਿਚ ਕਲ ਰੋਜ਼ ਤੋ ਸ਼੍ਰੀ ਰਾਮਾਇਣ ਜੀ ਦੀ ਪਾਠ ਰਖਿਆ ਗਿਆ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਣ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਅਤੇ ਸਮਾਜ ਸੇਵੀ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਦੱਸਿਆ ਕਿ ਰਮਾਇਣ ਦੇ ਪਾਠ ਭੋਗ ਸੁਆਮੀ ਦਿਆਲ ਦਾਸ ਜੀ ਮਹਾਰਾਜ ਵਲੋਂ ਪਾਏ ਗਏ| ਇਸ ਤੋ ਉਪਰੰਤ ਬਾਬਾ ਦਾ ਭੰਡਾਰਾ ਅਟੁਟ ਵਰਤਾਇਆ ਗਿਆ| ਇਸ ਮੌਕੇ ਤੇ ਪ੍ਰਧਾਨ ਮੰਗਤ ਰਾਣਾ, ਸੰਜੀਵ ਰਾਣਾ ਭੋਲਾ, ਸ਼ਮਸ਼ੇਰ ਸਿੰਘ ਸ਼ੇਰਾ , ਪ੍ਰਦੀਪ ਕੁਮਾਰ ਸ਼ਰਮਾ, ਰਮੇਸ਼ ਸ਼ਰਮਾ, ਪ੍ਰਦੀਪ ਕੁਮਾਰ ਸ਼ਰਮਾ, ਪਵਨ ਸ਼ਰਮਾ , ਚੌਧਰੀ , ਕ੍ਰਿਸ਼ਨਪਾਲ ਰਾਣਾ, ਸਤਪਾਲ ਧੀਮਾਨ, ਅਮਰਨਾਥ , ਸੇਠੀ ਚੌਧਰੀ, ਬ੍ਰਿਜਮੋਹਨ ਸ਼ਰਮਾ, ਸੱਤਪਾਲ ਧੀਮਾਨ, ਬ੍ਰਿਜਮੋਹਨ ਸ਼ਰਮਾ, ਮਹਿੰਦਰ ਭੂੰਬਲਾ ਸਮੇਤ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






