ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਭੁਪਿੰਦਰ ਪਾਸਲਾ ਨਿਊਜ਼ੀਲੈਂਡ ਕਬੱਡੀ ਪ੍ਰਮੋਟਰ ਟਾਈਗਰ ਸਪੋਰਟਸ ਕਲੱਬ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਿੰਡ ਪਾਸਲਾ ਜੌਤੇਵਾਲ ਵਿਖੇ । ਹਰਜੀਤ ਸਿੰਘ , ਨਿਰਮਲ ਸਿੰਘ ਪੁੱਤਰ ਸਵ. ਉਜਾਗਰ ਸਿੰਘ ਦੇ ਪਰਿਵਾਰ ਸਮੇਤ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਹਾਜ਼ਰੀ ਵਿਚ ਲੋੜ ਵੰਦ ਪਰਿਵਾਰਾਂ ਦੀ ਇਸ ਠੰਡ ਦੇ ਮੌਸਮ ਵਿਚ ਰਾਹਤ ਲਿਆਉਣ ਲਈ ਮਦਦ ਕੀਤੀ ਗਈ। ਓਹਨਾ ਕੁੱਲ 150 ਕੰਬਲ ਲੋੜਵੰਦ ਪਰਿਵਾਰਾਂ ਨੂੰ ਵੰਡੇ। ਓਹਨਾ ਨੂੰ ਸਹਾਰਾ ਦਿੰਦਿਆ ਕਿਹਾ ਕਿ ਅਸੀ ਹਰ ਹਾਲਤ ਵਿਚ ਤੁਹਾਡੀ ਸਹਾਇਤਾ ਕਰਾਂਗੇ।
HOME ਪਿੰਡ ਪਾਸਲੇ ਜੋਤੇਵਾਲ ਵਿਖੇ ਲੋੜ ਵੰਦ ਪਰਿਵਾਰਾਂ ਨੂੰ 150 ਕੰਬਲ ਵੰਡੇ ਗਏ