HOME ਪਿੰਡ ਜੰਡਿਆਲਾ ਦੀ ਕੋਅਪਰੇਟਿਵ ਸੋਸਾਇਟੀ ਦੀ ਚੋਣ ਹੋਈ

ਪਿੰਡ ਜੰਡਿਆਲਾ ਦੀ ਕੋਅਪਰੇਟਿਵ ਸੋਸਾਇਟੀ ਦੀ ਚੋਣ ਹੋਈ

2

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਜੰਡਿਆਲਾ ਦੀ ਕੋਅਪਰੇਟਿਵ ਸੋਸਾਇਟੀ ਦੀ ਚੋਣ ਵਿੱਚ ਸ. ਬਲਜੀਤ ਸਿੰਘ ਕੂਨਰ ਨੂੰ ਪ੍ਰਧਾਨ ਤੇ ਰਾਮ ਜੀਤ ਜੰਡਿਆਲਾ ਵਾਈਸ ਪ੍ਰਧਾਨ,ਸ . ਦਲਜੀਤ ਸਿੰਘ ਵਾਈਸ ਪ੍ਰਧਾਨ ਪਿੰਡ ਸੱਲ. ਤੇ ਮੈਬਰ ਅਮਰੀਕ ਸਿੰਘ ਮੈਬਰ ਜੋਗ ਨਾਥ ਮੈਬਰ ਰਣਜੀਤ ਕੌਰ ਮੈਬਰ, ਮੈਂਬਰ ਸੁਖਵਿੰਦਰ ਸਿੰਘ ਬੱਗਾ, ਮੈਂਬਰ ਭਿੰਦਰ ਕੌਰ,ਮੈਂਬਰ ਸ਼ੰਤੋਖ ਸਿੰਘ ਗਿੱਲ, ਮੈਬਰ ਹਰਨੇਕ ਸਿੰਘ ਬੈਂਸ ਸਰਬਸੰਮਤੀ ਨਾਲ ਚੁਣੇ ਗਏ। ਤੇ 1ਅਪ੍ਰੈਲ ਨੂੰ ਬੈਂਕ ਵਲੋ ਕਮੇਟੀ ਦੇ ਯਤਨਾ ਸਦਕਾ ਮੁਨਾਫਾ ਵੰਡ ਕੀਤਾ ਗਿਆ ਜਿਸ ਵਿੱਚ ਡਾਕਟਰ ਸੁਖਵਿੰਦਰ ਕੁਮਾਰ ਸੁਖੀ , ਚੇਅਰਮੈਨ ਵੇਅਰਹਾਉਸ ਤੇ ਕੰਟੇਨਰ ਮਹਿਕਮੇ ਦੇ ਚੇਅਰਮੈਨ ( ਕੈਬਨਿਟ ਮੰਤਰੀ ਰੈਂਕ) ਵਲੋ ਮੁਨਾਫਾ ਵੰਡ ਦੇ ਚੈਕ ਦਿੱਤੇ। ਇਸ ਸਮੇ ਪਿੰਡ ਜੰਡਿਆਲਾਦੇ ਬਹੁਤ ਸਾਰੇ ਮੈਬਰ ਤੇ ਪਤਵੰਤੇ ਸੱਜਣ ਹਾਜਰ ਸਨ। ਪ੍ਰਧਾਨ ਬਲਜੀਤ ਸਿੰਘ ਤੇ ਸਰਪੰਚ ਸੁਖਵਿੰਦਰ ਸਿੰਘ ਬੱਗਾ ਵਲੋ ਡਾ ਸੁਖਵਿੰਦਰ ਕੁਮਾਰ ਸੁਖੀ ਜੀ ਨੂੰ ਸ਼ਾਲ ਭੇਟਾ ਕਰਕੇ ਸਨਮਾਨ ਕੀਤਾ। ਜਸਵਿੰਦਰ ਮਹਿੰਮੀ ਵਲੋ ਡਾ ਸਾਹਿਬ ਨੂੰ ਜੀ ਅਇਆਂ ਅਖਿਆ ਤੇ ਆਏ ਹੋਏ ਸਾਰੇ ਸੱਜਣਾ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਕਰਵਾਇਆ ਗਿਆ ਪੇਰੈਂਟਸ ਓਰੀਐਂਟੇਸ਼ਨ ਸੈਸ਼ਨ ।
Next articleਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਦੇ ਦੋ ਵਿਦਿਆਰਥੀ ਅੱਠਵੀਂ ਵਿੱਚੋਂ 98% ਤੋਂ ਉੱਪਰ ਨੰਬਰ ਲੈਕੇ ਮੈਰਿਟ ਵਿੱਚ ਆਏ