ਲੁਧਿਆਣਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਅੱਜ ਬਸਪਾ ਬਠਿੰਡਾ ਅਤੇ ਲੁਧਿਆਣਾ ਜੋਨ ਦੀ ਜੋਨ ਵਾਈਜ ਸਮੀਖਿਆ ਕੀਤੀ ਗਈ ਜਿਸ ਵਿੱਚ ਬਸਪਾ ਦੇ ਸੰਗਠਨ ਦੀ ਮਜਬੂਤੀ ਬਾਰੇ ਵਿਚਾਰ ਚਰਚਾ ਕਰਕੇ ਜਿੰਮੇਵਾਰੀਆਂ ਸੌਂਪੀਆਂ ਗਈਆਂ ਮੀਟਿੰਗ ਵਿੱਚ ਮੁੱਖ ਮਹਿਮਾਨ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੈਸ਼ਨਲ ਕੋਆਰਡੀਨੇਟਰ, ਵਿਸ਼ੇਸ਼ ਮਹਿਮਾਨ ਸ੍ਰੀ vipul ਕੁਮਾਰ ਜੀ ਸੈਂਟਰਲ ਕੁਆਰਡੀਨੇਟਰ ਪੰਜਾਬ, ਡਾਕਟਰ ਅਵਤਾਰ ਸਿੰਘ ਕਰੀਮਪੁਰੀ (ਸਾਬਕਾ ਮੈਂਬਰ ਪਾਰਲੀਮੈਂਟ)ਪ੍ਰਧਾਨ ਬਸਪਾ ਪੰਜਾਬ ਅਤੇ ਇਨਚਾਰਜ ਚੰਡੀਗੜ੍ਹ,ਚੌਧਰੀ ਗੁਰਨਾਮ ਸਿੰਘ ਜੀ ਸਟੇਟ ਕੋਆਰਡੀਨੇਟਰ,ਪਰਵੀਨ ਬੰਗਾ ਜੀ ਸਟੇਟ ਜਨਰਲ ਸੈਕਟਰੀ, ਬਲਵਿੰਦਰ ਬਿੱਟਾ ਜੀ ਸਟੇਟ ਜਨਰਲ ਸੈਕਟਰੀ,ਦਿਲਬਾਗ ਚੰਦ ਜੀ ਸਟੇਟ ਸੈਕਟਰੀ, ਸੁਖਦੇਵ ਬਿੱਟਾ ਜੀ ਸਟੇਟ ਸੈਕਟਰੀ,ਪਰਮਜੀਤ ਮਲ ਸਟੇਟ ਕੈਸ਼ੀਅਰ ਪੰਜਾਬ ਤੋ ਇਲਾਵਾ ਇਹਨਾਂ zones ਦੀ ਜਿੰਮੇਵਾਰੀ ਲੀਡਰਸ਼ਿਪ ਵੀ ਹਾਜ਼ਰ ਸੀ ਮੀਟਿੰਗ ਵਿੱਚ ਪੰਜਾਬ ਸੰਭਾਲੋ ਮਹਿਮ ਨੂੰ ਤੇਜੀ ਨਾਲ ਸੰਗਤਾਂ ਵਿੱਚ ਪਹੁੰਚਾਉਣ ਦਾ ਸੱਦਾ ਦਿੱਤਾ ਗਿਆ, ਸੈਕਟਰ ਅਤੇ ਬੂਥ ਕਮੇਟੀਆਂ ਬਣਾਉਣ ਦੇ ਲਈ ਵਿਸ਼ੇਸ਼ ਤੌਰ ਤੇ ਜਿੰਮੇਵਾਰੀ ਸੌਂਪੀ ਗਈ ਸਟੇਟ ਪੱਧਰ ਤੇ ਅਲੱਗ ਅਲੱਗ ਜੋਨਾ ਦੀ ਨਿਰੰਤਰ ਚਾਰ ਦਿਨ ਸਮੀਖਿਆ ਬੈਠਕ ਅੱਜ ਮੁਕੰਮਲ ਹੋਈ”।
“ਪਿੰਡ ਧਲੇਤਾ ਦੇ ਸਾਹਿਬ ਸ਼੍ਰੀ ਗੁਰੂ ਰਵਿਦਾਸ ਮੰਦਰ ਦੀ ਚਾਰ ਦੀਵਾਰੀ ਤੋੜਨ ਦੇ ਵਿਰੁੱਧ 29 ਨੂੰ ਹੋਏਗਾ ਪੰਜਾਬ ਦੇ ਸਾਰੇ ਜਿਲਾ ਹੈਡ ਕੁਆਰਟਰਾਂ ਤੇ ਰੋਸ ਧਰਨਾ ਪ੍ਰਦਰਸ਼ਨ ਲੀਡਰਸ਼ਿਪ ਤਿਆਰੀਆਂ ਵਿੱਚ ਜੁੱਟ ਜਾਏ ਸਟੇਟ ਬਸਪਾ ਵੱਲੋਂ ਸੱਦਾ –ਬੈਨੀਪਾਲ, ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


