(ਚਰਨਜੀਤ ਸੱਲ੍ਹਾ ) (ਸਮਾਜ ਵੀਕਲੀ) ਪਿੰਡ ਡਘਾਮ ਦੇ ਸਾਥੀਆਂ ਦੀ ਮੀਟਿੰਗ ਕੀਤੀ ਜਿਸ ਵਿੱਚ ਸਮੂਹ ਸਾਥੀਆਂ ਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਨ ਦਾ ਸੁਨੇਹਾ ਦਿੱਤਾ ਤੇ ਪਿੰਡ ਪੱਧਰ ਤੇ ਸੰਗਠਨ ਨੂੰ ਮਜਬੂਤ ਕਰਨ ਦੀ ਬੇਨਤੀ ਕੀਤੀ । ਪਿੰਡ ਦੇ ਸਮੂਹ ਸਾਥੀਆਂ ਦਾ ਮਿਸ਼ਨ 2024 ਦੇ ਸਬੰਧ ਵਿੱਚ ਦੂਜੇ ਨੰਬਰ ਤੇ ਰਹਿਣ ਲਈ ਧੰਨਵਾਦ ਕੀਤਾ। ਇਸ ਮੀਟਿੰਗ ਨੂੰ ਸੈਕਟਰ ਪਧਾਨ ਸ਼੍ਰੀ ਸੁਖਵਿੰਦਰ ਸਿੰਘ ਜੀ ਨੇ ਆਰਗੇਨਾਈਜ਼ ਕੀਤਾ ਜੋ ਕਿ ਜਝਾਰੂ ਸਾਥੀ ਹਨ। ਸਾਥੀ ਦੇਸ ਰਾਜ ਜੀ ਤੇ ਉਹਨਾਂ ਦੇ ਨਾਲ ਦੇ ਹਾਜਰ ਸਾਥੀ ਭੀ ਜੁਝਾਰੂ ਸਾਥੀ ਹਨ।
ਰਣਵੀਰ ਬੱਬਰ ਹਲਕਾ ਇੰਚਾਰਜ ਬਹੁਜਨ ਸਮਾਜ ਪਾਰਟੀ ਗੜ੍ਹਸ਼ੰਕਰ ਅਤੇ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly