HOME ਵਿਕਟੋਰੀਆ ਚ ਖੇਡ ਮੇਲਾ 9-10 ਅਗਸਤ ਨੂੰ -ਤਿਆਰੀਆਂ ਮੁਕੰਮਲ

ਵਿਕਟੋਰੀਆ ਚ ਖੇਡ ਮੇਲਾ 9-10 ਅਗਸਤ ਨੂੰ -ਤਿਆਰੀਆਂ ਮੁਕੰਮਲ

3

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ )-ਵਿਕਟੋਰੀਆ ਸਪੋਰਟਸ ਕਲੱਬ ਅਤੇ ਸਥਾਨਕ ਭਾਈਚਾਰੇ ਦੇ ਸਾਂਝੇ ਉਦਮ ਸਦਕਾ 9 ਅਤੇ 10 ਅਗਸਤ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਚ ਇੱਕ ਖੇਡ ਮੇਲਾ ਆਯੋਜਿਤ ਕਰਵਾਇਆ ਜਾ ਰਿਹਾ ਹੈ ਜਿਸ ਸਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ| ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਰਮ ਸੰਧੂ ਨੇ ਦੱਸਿਆ ਕਿ ਇਸ ਮੌਕੇ ਤੇ ਮਰਦ ਖਿਡਾਰੀਆਂ ਦੇ ਸ਼ੋਕਰ ਮੁਕਾਬਲੇ ,ਵਾਲੀਬਾਲ ਮੁਕਾਬਲੇ ਅਤੇ ਰੱਸਾ ਕਸੀ ਮੁਕਾਬਲੇ ਕਰਵਾਏ ਜਾਣਗੇ ਇਸੇ ਤਰ੍ਹਾਂ ਔਰਤਾਂ ਦੇ ਰਸਕਸੀ ਮੁਕਾਬਲੇ ,ਮਿਊਜੀਕਲ ਚੇਅਰ ਮੁਕਾਬਲੇ ਅਤੇ ਨੌਜਵਾਨਾਂ ਦੇ ਸ਼ੋਕਰ ਮੁਕਾਬਲਿਆਂ ਤੋਂ ਇਲਾਵਾ ਹਰੇਕ ਵਰਗ ਦੀ ਉਮਰ ਦੇ ਦੌੜ ਮੁਕਾਬਲੇ ਵੀ ਕਰਵਾਏ ਜਾਣਗੇ|

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleTime for Change: Why Gautam Gambhir’s Coaching Tenure Must End
Next articleਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਲਧਾਣਾ ਝਿੱਕਾ ਵਿਖੇ ਜਾਣਕਾਰੀ ਦਿੱਤੀ।