HOME ਵੈਨਕੂਵਰ ਵਾਈਟਸ ਕੈਪਸ ਦੀ ਟੀਮ ਪਹਿਲੀ ਵਾਰ ਐਮ ਐਲ ਐਸ ਕੱਪ ਦੇ...

ਵੈਨਕੂਵਰ ਵਾਈਟਸ ਕੈਪਸ ਦੀ ਟੀਮ ਪਹਿਲੀ ਵਾਰ ਐਮ ਐਲ ਐਸ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਪੁਜੀ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ)– ਕਨੇਡਾ ਦੇ ਮਹਾਨਗਰ ਵੈਨਕੂਵਰ ਦੇ ਵਿੱਚ ਆਯੋਜਤ ਕੌਮਾਂਤਰੀ ਪੱਧਰ ਦੇ ਫੁਟਬਾਲ ਮੁਕਾਬਲਿਆਂ ਦੌਰਾਨ ਵੈਨਕੂਵਰ ਵਾਈਟ ਕੈਪਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਐਮ ਐੱਲ ਐਸ ਕੱਪ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜਿਸ ਉਪਰੰਤ ਫੁਟਬਾਲ ਪ੍ਰੇਮੀਆਂ ਚ ਖੁਸ਼ੀ ਦਾ ਆਲਮ ਵੇਖਿਆ ਜਾ ਰਿਹਾ ਇਸ ਸੈਮੀਫਾਈਨਲ ਮੁਕਾਬਲੇ ਦੌਰਾਨ ਵਾਈਸ ਕੈਪਸ ਦੀ ਟੀਮ ਵੱਲੋਂ ਸ਼ੁਰੂ ਤੋਂ ਹੀ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲੇ ਹਾਫ ਵਿੱਚ ਵਿਰੋਧੀ ਸੈਂਡੀਆਗਿਓ ਐਫਸੀ ਨੂੰ ਤਿੰਨ ਇੱਕ ਨਾਲ ਹਰਾ ਕੇ ਜਿੱਤ ਹੋਣੀ ਨਿਸ਼ਚਿਤ ਕਰ ਲਈ ਸੀ ਇਸ ਮਗਰੋਂ ਵੈਨਕੂਵਰ ਵਾਈਟ ਕੈਪਸ ਦੀ ਟੀਮ ਐਮ ਐਲ ਐਸ ਕੱਪ ਦੇ ਫਾਈਨਲ ਤੱਕ ਪਹੁੰਚ ਕੇ ਨਵਾਂ ਇਤਿਹਾਸ ਸਿਰਜਿਆ ਗਿਆ । ਫਾਈਨਲ ਮੁਕਾਬਲਾ ਹੁਣ ਇੰਟਰਮਿਆਮੀ ਸੀਐਫ ਦੇ ਖਿਲਾਫ ਖੇਡਿਆ ਜਾਵੇਗਾ ਜਿੱਥੇ ਕਮਾਂਤਰੀ ਪ੍ਰਸਿੱਧੀ ਪ੍ਰਾਪਤ ਖਿਡਾਰੀ ਆਮੋ ਸਾਹਮਣੇ ਹੋਣਗੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleBaba Sahib Dr Ambedkar ji at Takshila Maha Budh Vihar Ludhiana
Next articleਭਾਰਤੀ ਹਾਈ ਕਮਿਸ਼ਨਰ ਵੈਨਕੂਵਰ ਗੁਰੂ ਘਰ ਚ ਪੁੱਜੇ