ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਜਿਲ੍ਹਾ ਜਲੰਧਰ ਯੂਥ ਦੇ ਪ੍ਰਧਾਨ ਜਤਿੰਦਰ (ਕਾਲਾ ਮੰਡੀ) ਦਾ ਧੰਨਵਾਦ ਕਰਦੇ ਹਾ। ਪਿਛਲੀ ਕਈ ਸਾਲਾ ਤੋ ਵਾਲਮੀਕਿ ਭਾਈਚਾਰੇ ਦੀ ਮੰਗ ਸੀ ਕਿ ਵਾਲਮੀਕੀ ਮੁਹੱਲੇ ਖੁਸੀ ਗਮੀ ਸਮੇ ਬਾਥਰੂਮ ਨਾ ਹੋਣ ਕਾਰਣ ਤੰਗੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਦਾ ਸੀ, ਜਿਸ ਨੂੰ ਸਾਡੇ ਹਰਮਨ ਪਿਆਰੇ ਨੌਜਵਾਨ ਆਗੂ ਨੇ ਅੱਜ ਕੰਮ ਸੁਰੂ ਕਰਵਾਕੇ ਸਾਡੀ ਸਮੱਸੀਆ ਦਾ ਹੱਲ ਕਰ ਦਿੱਤਾ ਹੈ।ਜਤਿੰਦਰ(ਕਾਲਾ ਮੰਡੀ) ਆਮ ਜਨਤਾ ਦੀ ਭਲਾਈ ਵਿੱਚ ਅਹਿਮ ਯੋਗਦਾਨ ਦਿੰਦੇ ਹਨ | ਇਸ ਲਈ ਵਾਲਮੀਕੀ ਭਾਈਚਾਰੇ ਦੀ ਮੰਗ ਤੇ ਉਹਨਾ ਵੱਲੋਂ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ।ਇਸ ਮੌਕੇ ਪ੍ਰਧਾਨ ਜਤਿੰਦਰ (ਕਾਲਾ ਮੰਡੀ), ਸਰਪੰਚ ਵਿਨੈ ਕੁਮਾਰ, ਦੇਸਰਾਜ, ਪ੍ਰਧਾਨ ਦੀਪਕ ਅੱਪਰਾ, ਵਾਇਸ ਪ੍ਰਧਾਨ ਬੱਬੂ ਕਲਿਆਣ, ਕੈਸੀਅਰ ਸੁਰਿੰਦਰ ਨਾਹਰ, ਸੈਕਟਰੀ ਸਨੀ ਕਲਿਆਣ, ਪੰਚ ਰੂਪ ਲਾਲ ਨਾਹਰ, ਸੋਨੂ ਕਲਿਆਣ, ਹਨੀ ਨਾਹਰ, ਰੋਿਹਤ ਨਾਹਰ, ਦੀਪਕ ਨਾਹਰ, ਸੁਭਮ ਨਾਹਰ, ਰਾਣਾ ਗਿੱਲ, ਬਲਵਿੰਦਰ ਬਾਹਰੀ, ਰਚਨਾ ਨਾਹਰ, ਸੰਤੋਸ ਨਾਹਰ,ਕਮਲਾ ਕਲਿਆਣ ਤੋ ਇਲਾਵਾ ਮੁਹੱਲਾ ਨਿਵਾਸੀ ਹਾਜਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly