HOME “ਪੰਜਾਬ ਸੰਭਾਲੋ ਮੁਹਿੰਮ” ਤਹਿਤ ਬਹੁਜਨ ਸਮਾਜ ਪਾਰਟੀ ਵਲੋਂ ਫਿਲੌਰ ਵਿਖੇ ਵਿਸ਼ਾਲ ਰੋਸ...

“ਪੰਜਾਬ ਸੰਭਾਲੋ ਮੁਹਿੰਮ” ਤਹਿਤ ਬਹੁਜਨ ਸਮਾਜ ਪਾਰਟੀ ਵਲੋਂ ਫਿਲੌਰ ਵਿਖੇ ਵਿਸ਼ਾਲ ਰੋਸ ਧਰਨਾ 4 ਜੁਲਾਈ ਨੂੰ

6
ਫਿਲੌਰ/ਅੱਪਰਾ,   (ਸਮਾਜ ਵੀਕਲੀ)   (ਦੀਪਾ)-ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਹੇਠ ਰੇਤ ਮਾਫੀਆ, ਲੁੱਟਾਂ ਖੋਹਾਂ, ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ ਖ਼ਿਲਾਫ਼ ਬਹੁਜਨ ਸਮਾਜ ਪਾਰਟੀ ਵਲੋਂ ਵਿਸ਼ਾਲ ਰੋਸ ਧਰਨਾ ਮਿਤੀ 4 ਜੁਲਾਈ ਦਿਨ ਸ਼ਨੀਵਾਰ ਨੂੰ ਐੱਸ ਡੀ ਐੱਮ ਦਫ਼ਤਰ ਫਿਲੌਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸਮੁੱਚੀ ਬਸਪਾ ਹਾਈ ਕਮਾਂਡ ਵੱਲੋਂ ਸਾਰੇ ਸਮਾਜ ਨੂੰ ਆਪਣੇ ਅਧਿਕਾਰਾਂ ਤੇ ਭਵਿੱਖ ਦੀ ਰੱਖਿਆ ਲਈ ਇੱਕਜੁੱਟ ਤੇ ਲਾਮਬੰਦ ਕੀਤਾ ਜਾਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articlePunjab Government Honors DMC Dr. Harpreet Singh and SMO Dr. Satwinderpal Singh with Prestigious State Award for Outstanding Contribution to Healthcare Services
Next articleਸੀ.ਐਚ.ਸੀ ਹਠੂਰ ’ਚ ਡਾ.ਗੁਰਬਿੰਦਰ ਕੌਰ ਨੇ ਐਸ.ਐਮ.ਓ ਦਾ ਆਹੁੱਦਾ ਸੰਭਾਲਿਆ