ਗਾਜ਼ੀਆਬਾਦ ਵਿੱਚ ਰੇਲ ਗੱਡੀ ਹੇਠ ਆਉਣ ਕਾਰਨ ਦੋ ਨੌਜਵਾਨ ਹਲਾਕ

ਗਾਜ਼ੀਆਬਾਦ (ਸਮਾਜ ਵੀਕਲੀ):  ਇਥੇ ਦੋ ਨੌਜਵਾਨਾਂ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ। ਇਹ ਬਾਰਾਤ ਨਾਲ ਮੇਰਠ ਤੋਂ ਆਏ ਸੀ। ਦੋਵਾਂ ਦੀ ਉਮਰ ਕਮ੍ਰਵਾਰ 18 ਤੇ 19 ਸਾਲ ਸੀ ਤੇ ਉਹ ਰੇਲ ਟਰੈਕ ’ਤੇ ਸੈਲਫੀ ਲੈ ਰਹੇ ਸਨ ਕਿ ਅਚਾਨਕ ਰੇਲ ਗੱਡੀ ਆ ਗਈ ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਵਿੱਚ ਅਮਰੀਕੀ ਪੱਤਰਕਾਰ ਦੀ ਮੌਤ; ਇਕ ਪੱਤਰਕਾਰ ਜ਼ਖ਼ਮੀ
Next articleਉਮਾ ਭਾਰਤੀ ਨੇ ਸ਼ਰਾਬ ਦੇ ਠੇਕੇ ’ਚ ਬੋਤਲਾਂ ਭੰਨੀਆਂ