ਬਾਬਾ ਸਿੱਧ ਚਾਨੋ ਦੇ ਦੋ ਭਜਨ ਹੋਏ ਰਿਲੀਜ਼

ਸਮਾਜ ਵੀਕਲੀ ਯੂ ਕੇ- 

ਪ੍ਰਸਿੱਧ ਦਰਬਾਰ ਬਾਬਾ ਸਿੱਧ ਚਾਨੋ ਮਹਾਰਾਜ ਜੀ ਦੇ ਦੋ ਭਜਨਾ ਦਾ ਪੋਸਟਰ ਦਰਬਾਰ ਦੇ ਗੱਦੀ ਨਸ਼ੀਨ ਭਗਤ ਅਵਤਾਰ ਜੀ ਅਤੇ ਸ਼ਸ਼ੀ ਬਾਬਾ ਜੀ ਵਲੋਂ ਰਿਲੀਜ਼ ਕੀਤਾ ਗਿਆ, ਇਹਨਾਂ ਭਜਨਾ ਨੂੰ ਗਾਇਕਾ ਬੇਬੀ ਕੌਰ ਅਮਰੀਤ ਵਲੋਂ ਗਾਇਆ ਗਿਆ ਹੈ ਅਤੇ ਇਹਨਾਂ ਨੂੰ ਗੀਤਕਾਰ ਕਮਲ ਮੰਢਾਲੀ ਅਤੇ ਗੀਤਕਾਰ ਕੁਲਵੰਤ ਸਰੋਆ ਵਲੋਂ ਕਲਮ ਬੱਧ ਕੀਤਾ ਗਿਆ ਹੈ, ਇਹਨਾਂ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ, ਇਸ ਮੌਕੇ ਭਗਤ ਅਵਤਾਰ ਜੀ, ਬਾਬਾ ਸ਼ਸ਼ੀ ਜੀ, ਗਾਇਕਾ ਏ ਕੌਰ, ਜਸਕਰਨ, ਰਜਨੀ ਬਾਲਾ, ਰਣਵੀਰ ਬੇਰਾਜ ਆਦਿ ਹਾਜਰ ਸਨ.

 

ਨਵੀਂਆਂ ਖਬਰਾਂ ਅਤੇ ਹੋਰ ਜਾਣਕਾਰੀ ਲਈ ਸਮਾਜ ਵੀਕਲੀ ਪੜੋ ਅਤੇ
ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤ ਕੀ ਮਹਿਮਾ
Next articleਬਾਬਾ ਸਾਹਿਬ ਡਾ.ਅੰਬੇਡਕਰ ਦੇ ਬੁੱਤ ਦੀ ਹੋਈ ਬੇਅਦਬੀ ਦੀ ਘਟਨਾ ਤੇ ਰਾਮ ਸਿੰਘ ਮੈਂਗੜਾ ਵਲੋਂ ਸਖ਼ਤ ਸ਼ਬਦਾਂ ਵਿੱਚ ਕੀਤੀ ਗਈ ਨਿਖੇਧੀ ……