ਚੀਨ ’ਚ ਕਰੋਨਾ ਕਾਰਨ ਦੋ ਮੌਤਾਂ: ਸਾਲ ਤੋਂ ਵੱਧ ਸਮੇਂ ਬਾਅਦ ਦਰਜ ਹੋਈਆਂ ਮੌਤਾਂ

ਪੇਈਚਿੰਗ (ਸਮਾਜ ਵੀਕਲੀ):  ਚੀਨ ਦੀ ਰਾਸ਼ਟਰੀ ਸਿਹਤ ਅਥਾਰਟੀ ਨੇ  ਦੇਸ਼ ਵਿੱਚ ਕਰੋਨਾ ਕਾਰਨ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਜਨਵਰੀ 2021 ਤੋਂ ਬਾਅਦ ਮੌਤਾਂ ਦੀ ਗਿਣਤੀ ਵਿੱਚ ਪਹਿਲੀ ਵਾਰ ਵਾਧਾ ਦਰਜ ਕੀਤਾ ਗਿਆ ਹੈ। ਵਾਇਰਸ ਕਾਰਨ ਦੋਵੇਂ ਮੌਤਾਂ ਉੱਤਰ-ਪੂਰਬੀ ਸੂਬੇ ਵਿੱਚ ਹੋਈਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਕਰੋਨਾ ਦੇ 2075 ਨਵੇਂ ਮਾਮਲੇ ਤੇ 71 ਮੌਤਾਂ
Next articleਆਈਸੀਜੇ ਦੇ ਜੱਜ ਨਿੱਜੀ ਤੌਰ ’ਤੇ ਵੋਟ ਦਿੰਦੇ ਹਨ: ਵਿਦੇਸ਼ ਮੰਤਰਾਲਾ