(ਸਮਾਜ ਵੀਕਲੀ)
ਮੁਹਾਰਤ ਗਿਆਨ ਦੀ ਉਹਨੂੰ ਕਿਵੇਂ ਹੋਵੇ
ਯਕੀਨ ਜਿਹਨੂੰ ਨਹੀਂ ਆਪਣੇ ਗੁਰੂ ਉੱਤੇ
ਰਹਿੰਦਾ ਸਦਾ ਹੀ ਜੋ ਹੈ ਰਾਹ ਬਦਲਦਾ
ਟੇਕ ਰੱਖੂ ਕਿਵੇਂ ਉਹ ਤਾਰੇ ਧਰੂੰ ਉੱਤੇ
ਦੁੱਖ ਤਕਲੀਫਾਂ ਵੀ ਝੱਲਣੀਆਂ ਪੈਣਗੀਆਂ
ਜਿਹੜਾ ਰਾਹ ਸੱਚਾਈ ਦੇ ਤੁਰੂ ਉੱਤੇ
ਉਹਤੋਂ ਜਿੱਤਣ ਦੀ ਆਸ ਕੀ ਰਹਿ ਗਈ
ਜਿਹੜਾ ਲੜਖੜਾ ਗਿਆ ਹੀ ਸ਼ੁਰੂ ਉੱਤੇ
ਬਲਬੀਰ ਸਿੰਘ ਬੱਬੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly