ਬੰਦੇ ਤੋਂ ਇਨਸਾਨ ਬਣਾਉਂਦੀ 

   (ਸਮਾਜ ਵੀਕਲੀ)
ਗੌਤਮ ਬੁੱਧ ਦਾ ਜਨਮ ਦਿਹਾੜਾ ,
ਇਹ ਦੁਨੀਆਂ ਜਦੋਂ ਮਨਾਉਂਦੀ ਹੈ ।
ਬੁੱਧ ਪੂਰਨਿਮਾ ਦੀ ਸ਼ਰਧਾ ਇੱਕ ‌,
ਵੱਖਰੀ ਜੋਤ ਜਗਾਉਂਦੀ ਹੈ  ।
ਸੱਚ ਅਹਿੰਸਾ ਅਤੇ ਪਿਆਰ ਦਾ ,
ਮਿਲਦਾ ਹੈ ਇੱਕ ਨਵਾਂ ਸੁਨੇਹਾ ;
ਫਿਰ ਸਦਭਾਵਨਾ ਹੀ ਬੰਦੇ ਨੂੰ ,
ਚੰਗਾ ਇਨਸਾਨ ਬਣਾਉਂਦੀ ਹੈ ।
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
   9914836037

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਲਪਿਲੇ ਆਮ :
Next articleਬੁੱਧ-ਚਿੰਤਨ   –