ਪਿਲਪਿਲੇ ਆਮ :

ਸ਼ਿੰਦਾ ਬਾਈ
(ਸਮਾਜ ਵੀਕਲੀ)
ਵੋਟਾਂ ਦੇ ਦਿਨ ਨੇੜੇ ਆਏ
ਲੀਡਰ ਸਾਰੇ ਆਮ ਹੋ ਗਏ,
ਦਿਖਦੇ ਨਾ ਸੀ ਵਰ੍ਹੇ ਛਿਮਾਹੀ
ਗੇੜੇ ਹੁਣ ਸੁਬ੍ਹਾ ਸ਼ਾਮ ਹੋ ਗਏ,
ਅਜੇ ਵੀ ਹੱਸ ਹੱਸ ਵੋਟਾਂ ਮੰਗਣ
ਕੀ ਐ ਲੱਖ ਬਦਨਾਮ ਹੋ ਗਏ,
ਲਾਲਚ ਹਿਤ ਨੇ ਪਾਰਟੀਆਂ ਬਦਲੀਆਂ
ਟਕੇ ਟਕੇ ਨੀਲਾਮ ਹੋ ਗਏ,
ਫੇਰ ਵੀ ਭੋਰਾ ਸ਼ਰਮ ਨੀਂ ਮੰਨਦੇ,
ਸਾਰੇ ਪਿਲਪਿਲੇ ਆਮ ਹੋ ਗਏ।
ਸ਼ਿੰਦਾ ਬਾਈ –

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਲ ਸੁਣਾਵਾਂ…
Next articleਬੰਦੇ ਤੋਂ ਇਨਸਾਨ ਬਣਾਉਂਦੀ