HOME ਅੱਜ ਕਬੱਡੀ ਕੁਮੈਂਟਰੀ ਦੇ ਬਾਬਾ ਬੋਹੜ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ...

ਅੱਜ ਕਬੱਡੀ ਕੁਮੈਂਟਰੀ ਦੇ ਬਾਬਾ ਬੋਹੜ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਵਾਲਿਆਂ ਦਾ ਜਨਮ ਦਿਨ ਹੈ।

ਕੈਨੇਡਾ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਦੋਆਬੇ ਦਾ ਨਾਮ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਜੀ ਨੇ ਪੂਰੀ ਦੁਨੀਆਂ ਦੇ ਵਿੱਚ ਚਮਕਾਇਆ ਹੈ। ਇਸ ਸਾਲ ਪਹਿਲਾਂ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਪਹਿਲਾਂ ਨਿਊਜ਼ੀਲੈਂਡ ਫਿਰ ਆਸਟਰੇਲੀਆ ਵਿੱਚ ਮਾ ਬੋਲੀਂ ਪੰਜਾਬੀ ਦੀ ਖੇਡ ਮੈਦਾਨਾਂ ਵਿੱਚ ਸਾਝ ਪਾਈ। ਅੱਜ ਕੱਲ ਪ੍ਰੋਫੈਸਰ ਸਾਹਿਬ ਕਨੈਡਾ ਦੀਆਂ ਘਾਹਦਾਰ ਗਰਾਊਡਾ ਵਿੱਚ ਆਪਣੇ ਖੰਡ ਮਿਸ਼ਰੀ ਵਰਗੇ ਬੋਲਾਂ ਨਾਲ ਮਾਈਕ ਤੇ ਕਬੱਡੀਆ ਪੁਆ ਰਹੇ ਹਨ। ਪ੍ਰੋਫੈਸਰ ਸਾਹਿਬ ਜਿਨੇ ਵਧੀਆਂ ਕੁਮੈਂਟੇਟਰ ਹਨ ਉਸ ਤੋਂ ਵੀ ਕਿਤੇ ਵੱਧਕੇ ਵਧੀਆਂ ਇਨਸਾਨ ਹਨ। ਹਰ ਕਿਸੇ ਨੂੰ ਹੱਸ ਹੱਸ ਕੇ ਮਿਲਣਾ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਹਨ। ਪ੍ਰੋਫੈਸਰ ਸਾਹਿਬ ਦੀ ਬਦੋਲਤ ਅੱਜ ਲੱਗਪਗ 1500 ਕੁਮੈਂਟੇਟਰ ਵੱਖੋਂ ਵੱਖਰੀਆਂ ਖੇਡਾਂ ਦੇ ਜਰੀਏ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ। ਵਾਹਿਗੁਰੂ ਪ੍ਰੋਫੈਸਰ ਸਾਹਿਬ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਤੇ ਹੋਰ ਤਰੱਕੀਆਂ ਬਖਸ਼ਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੈਂਡ ਪੂਲਿੰਗ ਨੀਤੀ ਵਾਪਿਸ ਹੋਣੀ ਕਿਸਾਨ-ਮਜ਼ਦੂਰਾਂ ਦੀ ਜਿੱਤ : ਲਾਲੀ ਬਾਜਵਾ
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਲਾਚੌਰ ਦੀ ਮੀਟਿੰਗ ਹੋਈ