ਅੱਜ ਮੈਲੋਡੀ ਬੀਟਸ ਸਟੂਡੀਓ ਜੰਡਿਆਲਾ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 131 ਵਾ ਜਨਮ ਦਿਹਾੜਾ ਵੜੀ ਸ਼ਾਰਦਾ ਨਾਲ ਮਨਾਇਆ ਗਿਆ

ਜੰਡਿਆਲਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਇਸ ਮੌਕੇ ਤੇ ਨੌਜਵਾਨਾਂ ਵਲੋਂ ਉਹਨਾਂ ਦੀ ਸੋਚ ਨੂੰ ਘਰ ਘਰ ਵਿਚ ਪਹੁਚਾਉਣ ਲਈ ਪ੍ਰਣ ਕੀਤਾ ਗਿਆ ਉਹਨਾਂ ਦੇ ਓਚ ਵਿਚਾਰ ਜੀਵਨ ਵਿਚ ਧਾਰਨ ਕਰਨ ਨਾਲ ਆਤਮ ਵਿਸ਼ਵਾਸ ਵੱਧਦਾ ਹੈ ਆਓ ਸਾਰੇ ਰਲ੍ਹ ਮਿਲ ਕੇ ਓਹਨਾਂ ਦੀ ਸੋਚ ਤੇ ਅਮਲ ਕਰੀਏ ।

ਇਹ ਵਿਚਾਰ ਵਿਦੇਸ਼ ਵਿਚ ਰਹਿੰਦੇ ਰਾਜਬੀਰ ਗੰਗੜ ਤੇ ਮਨੀ ਚੌਹਾਨ ਵਲੋਂ ਵਿਦੇਸ਼ ਤੋਂ ਨੌਜਵਾਨਾਂ ਲਈ ਵਿਸ਼ੇਸ਼ ਸੁਨੇਹਾ ਭੇਜਿਆ ਗਿਆ । ਮੌਕੇ ਤੇ ਹਰਭੁਪਿੰਦਰ ਜੀਤ ਸਿੰਘ ਸਮਰਾ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਕੈਂਟ ਅਤੇ ਸਮੂਹ ਨੌਜਵਾਨਾਂ ਵਲੋਂ ਏਕਤਾ ਤੇ ਪਿਆਰ ਦਾ ਸੰਦੇਸ਼ ਦਿੱਤਾ ਗਿਆ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIran condemns Israeli operations at Al-Aqsa mosque
Next articleਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਅੰਤਿਮ ਸੰਸਕਾਰ ਮੌਕੇ ਰੋਸ ‘ਚ ਆਈ ਸੰਗਤ ਵੱਲੋਂ ਗਿ: ਇਕਬਾਲ ਸਿੰਘ ਤੇ ਹਮਲਾ , ਕੁੱਟਮਾਰ ਦੌਰਾਨ ਲੱਥੀ ਦਸਤਾਰ