ਅੱਜ ਭਾਰਤ ਬੰਦ ਦੇ ਸੱਦੇ ਦੇ ਬਹੁਜਨ ਸਮਾਜ ਪਾਰਟੀ ਨਵਾਂ ਸ਼ਹਿਰ ਵੱਲੋਂ ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰ ਦੀ ਅਗਵਾਈ ਦੇ ਵਿੱਚ ਮੈਮੋਰੰਡਮ ਦਿੱਤਾ  ਗਿਆ

ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਸਪਾ ਵੱਲੋਂ ਅੱਜ ਸੁਪਰੀਮ ਕੋਰਟ ਨੇ ਸੰਵਿਧਾਨਕ ਫ਼ੈਸਲੇ ਵਿਰੁੱਧ ਰਾਸ਼ਟਰਪਤੀ ਦੇ ਨਾਂਅ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਸਰਬਜੀਤ ਜਾਫਰ ਜਿਲਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਸ਼ਹੀਦ ਭਗਤ ਸਿੰਘ ਨਗਰ,ਡਾ ਮਹਿੰਦਰ ਪਾਲ ਕੌਂਸਲਰ ਗੁਰਮੁੱਖ ਨੌਰਥ, ਮੁੱਖਤਿਆਰ ਰਾਹੋਂ,ਮੇਜਰ ਘਟਾਰੋਂ,ਸਤਪਾਲ ਲੰਗੜੋਆ,ਜਸਵਿੰਦਰ ਹੰਸਰੋ,ਚਮਨ ਲਾਲ ਸਲੋਹ,ਸੁਰਿੰਦਰ ਮੀਰਪੁਰ,ਬਲਕਾਰ ਲੱਧੜ,ਬੀਰ ਸਿੰਘ, ਨਰਿੰਦਰ,ਵਕੀਲ ਰਾਜਕੁਮਾਰ,ਵਕੀਲ ਮੁਕੇਸ਼ ਬਾਲੀ,ਰਕੇਸ਼ ਕੁਮਾਰ ਰੋੜ, ਹਰਨਿਰੰਜਨ ਬੇਗਮਪੁਰ,ਸੋਹਣ ਸਿੰਘ ਧੇਗੰੜਪੁਰ,ਰਕੇਸ਼ ਉਧੋਵਾਲ,ਗੁਰਨਾਮ ਪੁੰਨ ਮਜਾਰਾ,ਬਲਵਿੰਦਰ ਭੰਗਲ,ਐਸ ਡੀ ਓ ਚਮਨ ਲਾਲ,ਐਸ ਡੀ ਓ ਧਰਮਪਾਲ, ਕਮਲ ਵੀਰ ਜੱਸਲ,ਸੰਤ ਰਾਮ ਮੀਰਪੁਰ, ਸਤਪਾਲ ਚੱਕਲੀ,ਸੁਸ਼ੀਲ ਕੁਮਾਰ, ਗੁਰਪ੍ਰੀਤ ਗੱਗਾ,ਮੁਕੇਸ਼ ਕੁਮਾਰ ਕੈਸ਼ੀ, ਪ੍ਰਗਣ ਸਿੰਘ,ਸੁਰਿੰਦਰ ਸਿੰਘ,ਦਨੇਸ਼ ਕੁਮਾਰ,ਇਹਨਾ ਤੋਂ ਇਲਾਵਾ ਹੋਰ ਸਾਥੀ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮਾਨਯੋਗ ਸਿੰਚਾਈ ਮੰਤਰੀ ਪੰਜਾਬ ਚੰਡੀਗੜ੍ਹ ਚੇਤਨ ਸਿੰਘ ਜੋੜੇ ਮਾਜਰਾ ਜੀ ਨੂੰ ਮੰਗ ਪੱਤਰ ਦਿੱਤਾ -ਡਾ ਨਛੱਤਰ ਪਾਲ ਐਮ ਐਲ ਏ
Next articleਪਿੰਡ ਸਿੰਬਲ ਮਜਾਰਾ ਵਿਖੇ ਰੈਡ ਕਰਾਸ ਵਲੋਂ ਨਸ਼ਾ ਮੁਕਤੀ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ