ਅੱਜ 21ਅਕਤੂਬਰ ਦਾ ਗੜ੍ਹਸ਼ੰਕਰ ਥਾਣੇ ਘਿਰਾਓ ਮੁਲਤਵੀ

ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) 21 ਅਕਤੂਬਰ ਦਾ ਗੜ੍ਹਸ਼ੰਕਰ ਥਾਣੇ ਦਾ ਘਿਰਾਓ ਮੁਲਤਵੀ। ਬਸਪਾ ਆਗੂਆਂ ਸ਼੍ਰੀ ਗੁਰਲਾਲ ਸੈਲਾ ਜੀ ਦੀ ਅਗਵਾਈ ਵਿੱਚ, ਮੁਹਤਬਰ ਪਿੰਡ ਵਾਸੀਆਂ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਐਸਪੀ ਹੈੱਡ ਕੁਆਰਟਰ ਸ਼੍ਰੀ ਸਰਬਜੀਤ ਸਿੰਘ ਬਾਹੀਆ ਜੀ ਦੀ ਅਗਵਾਈ ਵਿੱਚ ਫੈਸਲਾ ਹੋਇਆ ਕਿ ਦਰਜ ਕੇਸ ਦੀ ਮੁੜ ਜਾਂਚ ਕੀਤੀ ਜਾਵੇਗੀ। ਪਿੰਡ ਵਾਲਿਆਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਨਿਰਦੋਸ਼ ਪੁਲਿਸ ਕੇਸ ਵਿਚੋ ਕੱਢੇ ਜਾਣਗੇ ਅਤੇ ਪਿੰਡ ਖ਼ਾਨਪੁਰ ਦੇ ਵਾਸੀਆਂ ਨੂੰ ਇਨਸਾਫ ਦਿੱਤਾ ਜਾਵੇਗਾ।ਜਾਵੇਗਾ।

ਪ੍ਰਵੀਨ ਬੰਗਾ ਇੰਚਾਰਜ ਹਲਕਾ ਅੰਨਦਪੁਰ ਸਾਹਿਬ ਬਹੁਜਨ ਸਮਾਜ ਪਾਰਟੀ ਪੰਜਾਬ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਗਾ ਪੁਲਿਸ ਵਲੋਂ ਅਫੀਮ ਸਮੇਤ ਦੋ ਕਾਬੂ
Next articleਬਾਬਾ ਸਾਹਿਬ ਅੰਬੇਡਕਰ ਜੀ ਲਿਖੀ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ