ਪੰਜਾਬੀ ਭਾਸ਼ਾ ਨੂੰ ਉੱਨਤ ਕਰਨ ਲਈ ਪ੍ਰੋਫ਼ੈਸਰ ਧਰੇਨਵਰ ਰਾਓ ਦਾ ਅਗਲਾ ਕਦਮ

ਪੰਜਾਬੀ ਭਾਸ਼ਾ ਨੂੰ ਉੱਨਤ ਕਰਨ ਲਈ ਪ੍ਰੋਫ਼ੈਸਰ ਧਰੇਨਵਰ ਰਾਓ ਦਾ ਅਗਲਾ ਕਦਮ, ਰਾਜਨੀਤਕ ਪਾਰਟੀਆਂ ਆਪਣੇ ਮੈਨੀਫੈਸਟੋ ਦੇ ਵਿਚ ਇਹ ਵਿਚਾਰ ਰੱਖਣ

(ਸਮਾਜ ਵੀਕਲੀ)- ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੇ ਕਾਰਕੁਨ ਪੰਡਿਤਰਾਓ ਧਰੇਨਵਰ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੱਤਰ ਲਿਖ ਕੇ ਚੋਣ ਮੈਨੀਫੈਸਟੋ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ।

ਪੰਡਿਤਰਾਓ ਨੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਮੰਗ ਕੀਤੀ ਕਿ ਉਹ ਚੋਣ ਮੈਨੀਫੈਸਟੋ ਵਿੱਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਉੱਚਾ ਚੁੱਕਣ ਲਈ ਆਪਣੀ ਯੋਜਨਾ ਸ਼ਾਮਲ ਕਰਨ।

– ਰਮੇਸ਼ਵਰ ਸਿੰਘ ਪਟਿਆਲਾ

Previous article“ਸਭ ਨੂੰ ਵਧਾਈ 2022” ਡੀਡੀ ਪੰਜਾਬੀ ਦੀ ਮਹਾਨ ਪੇਸ਼ਕਾਰੀ-
Next articleਟੱਪੇ