ਅੱਪਰਾ, ਸਮਾਜ ਵੀਕਲੀ-ਪਿੰਡ ਛੋਕਰਾਂ ਵਿਖੇ ਪਿੰਡ ਦੀਆਂ ਧੀਆਂ, ਭੈਣਾਂ ਤੇ ਨੂੰਹਾਂ ਵਲੋਂ ਸਾਉਣ ਮਹੀਨੇ ਦਾ ਤੀਆਂ ਦਾ ਤਿਉਹਾਰ ਸ਼ਕੰਡੀ ਗੁੱਗਾ ਜਾਹਰ ਪੀਰ ਜੀ ਵਿਖੇ ਪੂਰਨ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੜਕੀਆਂ ਨੇ ਗਿੱਧਾ, ਬੋਲੀਆਂ ਤੇ ਕਵਿਤਾਵਾਂ ਗਾ ਕੇ ਤਿਉਹਾਰ ਦਾ ਆਨੰਦ ਲਿਆ। ਨਵ-ਵਿਆਹੁਤਾ ਨੂੰਹਾਂ ਤੇ ਲੜਕੀਆਂ ਨੇ ਇਸ ਮੌਕੇ ਪੀਘਾਂ ਝੂਟ ਕੇ ਵੀ ਮਨ ਪਰਚਾਵਾ ਵੀ ਕੀਤਾ।
ਇਸ ਮੌਕੇ ਇੰਸਪੈਕਟਰ ਮੱਖਣ ਸਿੰਘ, ਸਰਬਜੀਤ ਸਿੰਘ ਜੀਤਾ, ਬਹਾਦਰ ਸਿੰਘ ਪੁੱਤਰ ਚਰਨ ਸਿੰਘ, ਸਵ. ਸੋਹਣ ਸਿੰਘ ਨੰਬਰਦਾਰ ਦਾ ਪਰਿਵਾਰ ਮਨਜਿੰਦਰ ਕੌਰ ਮਾਨ ਪਤਨੀ ਠਾਕੁਰ ਸਿੰਘ, ਨਰਿੰਦਰ ਕੌਰ ਪਤਨੀ ਮੱਖਣ ਸਿੰਘ, ਸੰਦੀਪ ਕੌਰ ਪਤਨੀ ਸਰਬਜੀਤ ਸਿੰਘ ਜੀਤਾ, ਬੀਬੀ ਪਰਮਜੀਤ ਕੌਰ ਪੰਚਾਇਤ ਮੈਂਬਰ, ਜਸਵਿੰਦਰ ਕੌਰ ਪਤਨੀ ਬਲਦੇਵ ਸਿੰਘ, ਸੁਖਵਿੰਦਰ ਕੌਰ ਨੰਬਰਦਾਰ, ਕਮਲੇਸ਼ ਰਾਣੀ ਪਤਨੀ ਤੀਰਥ ਸ਼ਰਮਾ, ਸ਼ਮਸ਼ਾਦ ਪਤਨੀ ਲਾਲੀ, ਤੀਰਥ ਕੌਰ ਪਤਨੀ ਹਰਦਿਆਲ ਸਿੰਘ, ਕੁਲਦੀਪ ਕੌਰ ਪਤਨੀ ਮੁਖਤਿਆਰ ਸਿੰਘ, ਰਾਜਵਿੰਦਰ ਕੌਰ ਪਤਨੀ ਤੀਰਥ ਸਿੰਘ, ਸ਼ਿੰਦੀ ਪਤਨੀ ਬਹਾਦਰ ਸਿੰਘ, ਅਮਨ ਪਤਨੀ ਮੰਗਾ, ਮਨਦੀਪ ਕੌਰ ਪਤਨੀ ਰਛਪਾਲ ਸਿੰਘ, ਤਰਸੇਮ ਕੌਰ, ਸਰਬਜੀਤ ਕੌਰ ਪਤਨੀ ਜਸਵਿੰਦਰ ਸਿੰਘ ਪਤਨੀ ਸੰਦੀਪ ਸਿੰਘ, ਹਰਜਿੰਦਰ ਕੌਰ ਪਤਨੀ ਸੰਦੀਪ ਸਿੰਘ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly