(ਸਮਾਜ ਵੀਕਲੀ) ਛੋਟੇ ਸਹਿਬਜ਼ਾਦਿਆ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ ( ਨਿੱਕੀਆਂ ਨਿੱਕੀਆਂ ਜਿੰਦਾ ) ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ, ਇਸ ਨੂੰ ਗਾਇਕ ਦਵਿੰਦਰ ਸਨੀ ਵਲੋਂ ਗਾਇਆ ਗਿਆ ਹੈ ਅਤੇ ਇਸ ਨੂੰ ਗੀਤਕਾਰ ਜਨਾਬ ਚਾਂਦੀ ਥੰਮਣਵਾਲੀਆ ਵਲੋਂ ਕਲਮ ਬੱਧ ਕੀਤਾ ਗਿਆ ਹੈ, ਇਸ ਦੀ ਵੀਡੀਓ ਅਤੇ ਮਿਊਜ਼ਿਕ ਯਾਰਓਕਾਰ ਵਲੋਂ ਤਿਆਰ ਕੀਤਾ ਗਿਆ ਹੈ, ਇਸ ਦੀ ਜਾਣਕਾਰੀ ਪੀ ਐਸ ਕੈਂਥ ਵਲੋਂ ਦਿੱਤੀ ਗਈ, ਇਸ ਲਈ ਸਹਿਯੋਗ ਸੰਜੀਵ ਬਾਠ, ਰਣਵੀਰ ਬੇਰਾਜ, ਗਾਇਕਾ ਕੌਰ ਸਿਸਟਰਜ਼, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ, ਕਮਲ ਮੰਢਾਲੀ ਵਾਲਾ, ਅਮਰੀਤ ਕੌਰ ਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly