ਸਮਾਂ

(ਸਮਾਜ ਵੀਕਲੀ)

ਸਮਾਂ ਵਾਂਗ ਹਨੇਰੀ ਲੰਘ ਰਿਹਾ,
ਪਹਿਲਾ ਸਕਿੰਟ ਤੇ ਫਿਰ ਮਿੰਟ ਹੋਵੇ,
ਮਿੰਟ ਬਾਅਦ ਹੋਵੇ ਫਿਰ ਘੰਟਾ,
ਘੰਟਿਆਂ ਬਾਅਦ ਦਿਨ ਤੇ ਰਾਤ ਹੋਵੇ,
ਪਤਾ ਲਗਦਾ ਨੀ ਵਕਤ ਲੰਘਦੇ ਦਾ,
ਹਫਤਾ ਸ਼ੁਰੂ ਤੇ ਕਦੋਂ ਅਖੀਰ ਹੋਵੇ,
ਬਾਅਦ ਹਫਤਿਆਂ ਮਹੀਨਾ ਬਦਲੇ,
ਬਾਅਦ ਮਹੀਨਿਆਂ ਦੇ ਸਾਲ ਫਿਰ ਹੋਜੇ,
ਸਮਾਂ ਵਾਂਗ ਹਨੇਰੀ ਲੰਘ ਰਿਹਾ,
ਕਹੇ ਤੇਜੀ ਢਿੱਲੋਂ ਬੁਢਲਾਡੇ ਵਾਲਾ,
ਪਤਾ ਨੀ ਘੜੀ ਕੇਹੜੀ ਅਖੀਰ ਹੋਵੇ।

ਲੇਖਕ ਤੇਜੀ ਢਿੱਲੋਂ
ਬੁਢਲਾਡਾ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੰਦਗੀ
Next articleਦੇਵ ਦਾਸੀ