ਨਿਊਜ਼ੀਲੈਂਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦੋਸਤੋਂ ਅੱਜ ਗੱਲ ਕਰਦੇ ਆ ਨਿਊਜ਼ੀਲੈਂਡ ਦੇ ਵਿੱਚ 7 ਦਸੰਬਰ ਨੂੰ ਹੋ ਰਿਹਾ ਤੀਸਰਾ ਵਰਲਡ ਕਬੱਡੀ ਕੱਪ ਜਿਸ ਵਿੱਚ ਛੇ ਮੁੱਲਖਾਂ ਦੀਆਂ ਟੀਮਾਂ ਖੇਡਣ ਲਈ ਆਂ ਰਹੀਆਂ ਨੇ ਇਸ ਕੱਪ ਵਿੱਚ ਵੱਖਰਾ ਰੌਚਕ ਹੋਵੇਗਾ ਕਨੇਡਾ ਅਸਟ੍ਰੇਲੀਆ ਪਾਕਿਸਤਾਨ ਭਾਰਤ ਤੇ ਅਮਰੀਕਾ ਵੱਰਗੇ ਵੱਡੇ ਮੁੱਲਖਾਂ ਨੇ ਐਟਰੀ ਕਰਨੀ ਆ ਤੇ ਸਿੱਖ ਸਪੋਰਟਸ ਕਪਲੈਕਸ ਦੀ ਰਹਿ ਰਿਮਾਈ ਵਿੱਚ ਵਰਲ਼ਡ ਕੱਪ ਖੇਡਿਆ ਜਾਵੇਗਾ ਇਸ ਕੱਪ ਵਿੱਚ ਵੱਖਰੀ ਗੱਲਬਾਤ ਹੋਵੇਗੀ ਅਮਰੀਕਾ ਟੀਮ ਦੀ ਕਪਤਾਨੀ ਯਾਦਾ ਸੁਰਖਪੁਰ, ਇੰਡੀਆ ਕਪਤਾਨ ਮੰਗੀ ਬੱਗਾ ਪਿੰਡ, ਨਿਊਜੀਲੈਂਡ ਪਾਲਾ ਜਲਾਲਪੁਰ, ਪਾਕਿਸਤਾਨ ਬਿਲਾਲ ਅਸਲ਼ਮ ਗਿੱਲ, ਕਨੇਡਾ ਰੂਬੀ ਹਰਖੋਵਾਲ,ਅਸਟ੍ਰੇਲੀਆਂ ਖੁਸੀ ਦੁੱਗਾਂ ਇਹ ਨੇ ਛੇ ਟੀਮਾਂ ਦੇ ਕਪਤਾਨ ਸਾਰੀਆਂ ਟੀਮਾਂ ਸੁਪਰ ਸਟਾਰਾਂ ਨਾਲ ਨੱਕੋ ਨੱਕ ਭਰੀਆਂ ਹੋਣਗੀਆਂ ਦੇਖੋਂ ਕਿਹੜੀ ਟੀਮ ਬਾਜੀ ਮਾਰਦੀ ਆ ਲੱਗਜੂ ਪਤਾ 7 ਦਸੰਬਰ ਨੂੰ ਕੌਣ ਬਾਜੀ ਮਾਰਦਾ ਕੁੰਡੀਆਂ ਦੇ ਸਿੰਗ ਫਸਣਗੇ ਬਾਕੀ ਸਾਰੀਆਂ ਟੀਮਾਂ ਨੂੰ ਮੇਰੇ ਵੱਲੋ਼ ਗੁੱਡ ਲੱਕ ਮੈਂ ਤੁਹਾਡਾ ਆਪਣਾ ਸਰਨਾ ਤਖਤੂਪੁਰੀਆਂ।
HOME ਤੀਸਰਾ ਨਿਊਜ਼ੀਲੈਂਡ ਵਰਲ਼ਡ ਕੱਪ ਟਾਕਾਨੀਨੀ ਦੇ ਮੈਦਾਨਾਂ ਵਿੱਚ ਹੋਵੇਗੀ ਸੁਪਰ ਸਟਾਰਾਂ ਦੀ...



