ਨਿਗਾਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ

 ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਪਿੰਡ ਬੈਰਸੀਆ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਿਗਾਹ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ ਹੋਵੇਗਾ ਜਿਸ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਰਾਮ ਪ੍ਰਕਾਸ਼ ਪ੍ਰਧਾਨ ਤਲਵੀਰ ਸਿੰਘ ਦਿਹਾਣਾ ਮੀਤ ਪ੍ਰਧਾਨ, ਮਹਿੰਦਰ ਪਾਲ ਹੁਸ਼ਿਆਰਪੁਰ ਕੈਸ਼ੀਅਰ ਅਮਰੀਕ ਸਿੰਘ ਦਿੱਲੀ ਸੈਕਟਰੀ, ਜਸਵੀਰ ਟੀਨੂੰ, ਬਾਬਾ ਨਿਘਾਰੀਆ, ਹਰਦੀਪ ਸਿੰਘ ਆਦਿ ਦੇਖ ਰੇਖ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਜਸਪਾਲ ਬਾਂਗਰ ਦੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੀ ਸਚੀ ਸ਼ਰਧਾਂਜਲੀ ਹੋਵੇਗੀ ਭੈਣੀ, ਬੰਗਾ, ਬਿੱਟਾ
Next articleਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਲਾਘਾਯੋਗ ਕਦਮ:ਗੋਲਡੀ ਪੁਰਖਾਲੀ