(ਸਮਾਜ ਵੀਕਲੀ)
ਕੋਈ ਰੋਅ ਕੇ ਗੱਲ ਮੁਕਾ ਲੈਂਦਾ ,
ਕੋਈ ਚੁੱਪ ਕਰਕੇ ਗ਼ਮ ਭੁਲਾ ਲੈਂਦਾ ,
ਹਰ ਕਿਸੇ ਦੇ ਨਸੀਬ ਨਹੀਂ ਹੁੰਦਾ ਅਜਿਹਾ ,
ਕੋਈ ਗ਼ਮ ਦਿਲ ‘ਤੇ ਲਾ ਲੈਂਦਾ ,
ਧਰਮਾਣੀ ਦੁਨੀਆ ਇਹ ਰੰਗਲੀ ਐ ,
ਕੋਈ ਗਮਾਂ ਭਰੀ ਜ਼ਿੰਦਗੀ ‘ਚੋਂ
ਇੱਕ ਨਵਾਂ ਮੁਕਾਮ ਪਾ ਲੈਂਦਾ। ”
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly