ਰੋਗੀ

ਰਮੇਸ਼ ਬੱਗਾ ਚੋਹਲਾ

(ਸਮਾਜ ਵੀਕਲੀ)


(ਕਾਵਿ ਵਿਅੰਗ)

ਨਾਲ ਤਨ ਦੇ ਹੋ ਗਿਆ ਮਨ ਰੋਗੀ,ਡਾਕਦਾਰ ਜਦ ਟੈਸਟ ਬੇਅੰਤ ਲਿਖ ਤੇ। ਨਾਲ ਫ਼ੀਸ ਦੇ ਮਨ ਸੰਤੋਖਿਆ ਨਾ,ਹੋ ਕੇ ਹੋਰ ਵੀ ਕੁੱਝ ਆਸਵੰਤ ਲਿਖ ਤੇ। ਪੱਟੀ ਲਾਲਚ ਦੀ ਬੰਨ੍ਹ ਕੇ ਨੇਤਰਾਂ ‘ਤੇ,ਪੈਸੇ ਕਰਨ ਦੇ ਲਈ ਉਡੰਤ ਲਿਖ ਤੇ। ਵਿਰਲੇ ਟਾਵੇਂ ਅਜੇ ਨੇ ਬਚੇ ‘ਚੋਹਲਾ’,ਨੁਸਖ਼ੇ ਜਿਨ੍ਹਾਂ ਨੇ ਬਣ ਭਗਵੰਤ ਲਿਖ ਤੇ।

ਰਮੇਸ਼ ਬੱਗਾ ਚੋਹਲਾ

ਗਲੀ ਨੰ:8 ਹੈਬੋਵਾਲ ਖੁਰਦ (ਲੁਧਿਆਣਾ) ਮੋਬ:9463132719

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਤੋਲ
Next articleਟੈਸਟ