ਜੰਗ ਜਾਰੀ ਹੈ

ਮੂਲ ਚੰਦ ਸ਼ਰਮਾ  .

ਯੂ.ਪੀ ਦੇ ਲਖਨਊ ਸ਼ਹਿਰ ਵਿੱਚ ,

ਅੱਜ ਮਹਾਂ ਪੰਚਾਇਤ ਹੋਊਗੀ  .
ਪੰਜਾਬ ਹਰਿਆਣੇ ਵਾਂਗ ਸੰਘਰਸ਼ ਦੇ,
ਉਸ ਪ੍ਦੇਸ਼ ‘ਚ ਬੀਜ ਬੋਊਗੀ  .
ਅੱਧਾ ਕੰਮ ਨਬੇੜ ਲਿਆ ਏ ,
ਬਾਕੀ ਦਾ ਹੁਣ ਕਿਸ ਤਰਾਂ ਕਰਨੈ  :
ਹੱਕ ਸੱਚ ਦੇ ਲਈ ਲੜਦੀ ਜਨਤਾ ,
ਸੁੱਖ ਦੀ ਨੀਂਦਰ ਨਹੀਂ ਸੋਊਗੀ  .
                       ਮੂਲ ਚੰਦ ਸ਼ਰਮਾ  .
Previous articleਨੌਕਰੀ ਪੇਸ਼ਾ ਔਰਤਾਂ ਅਤੇ ਉਨ੍ਹਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ
Next articleਬਹੁਜਨ ਸਮਾਜ ਪਾਰਟੀ, ਜਲੰਧਰ ਦੇ ਵਕੀਲ ਸਾਹਿਬਾਨਾਂ ਵੱਲੋ ਪੰਜਾਬ ਦੀ ਸਟੇਟ ਕਨਵੈਨਸ਼ਨ ਦਾ ਆਯੋਜਨ