(ਸਮਾਜ ਵੀਕਲੀ)
ਭਾਰਤ ਦੇਸ਼ ਚ ਹਿੰਦੂ ਸਿੱਖ
ਕ੍ਰਿਸਚਨ ਧਰਮ ਅਪਣਾ ਰਹੇ ਨੇ
ਪਾਕਿ ਅਫਗਾਨੀ ਹਿੰਦੂ ਸਿੱਖ ਨੂੰ
ਮੁਸਲਮਾਨ ਬਣਾ ਰਹੇ ਨੇ
ਹਿੰਦੂ ਸਿੱਖ ਦਾ ਸਿੱਖ ਹਿੰਦੂ ਦਾ
ਕਦੋ ਧਰਮ ਬਦਲਾ ਰਹੇ ਨੇ
ਸਿੱਖ ਹਿੰਦੂ ਇੱਕ ਦੂਜੇ ਤਾਈਂ
ਫਿਰ ਕਿਓ ਦੁਸ਼ਮਣ ਗਣਾ ਰਹੇ ਨੇ
ਖ਼ਾਲਿਸਤਾਨ ਤੇ ਆਰਐੱਸਐੱਸ ਦਾ
ਰੋਲਾ ਅਨਪੜ ਪਾ ਰਹੇ ਨੇ
ਜਾਗੋ ਲੋਕੋ ਜਾਗੋ ਲੋਕੋ
ਇਹ ਧਰਮ ਸਾਨੂੰ ਮਰਵਾ ਰਹੇ ਨੇ
ਬਿੰਦਰ ਸਾਹਿਤ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly