ਯੋਧੇ ਸੂਰਮੇ ਗੀਤ ਹੋਇਆ ਰਿਲੀਜ਼

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਿਲ੍ਹਾ ਤਰਨ ਤਾਰਨ ਦੇ ਪਿੰਡ ਦੋਦੇ ਦੇ ਵਸਨੀਕ ਸਿੰਗਰ ਦਲਜੀਤ ਦੋਦੇ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਤੇ ਸ਼ਹੀਦੀ ਦਿਹਾੜਿਆਂ ਨੂੰ ਸਮ੍ਰਪਿਤ ਸ਼ਬਦ। ਯੋਧੇ ਸੂਰਮੇ ਲਿਖਿਆ ਤੇ ਗਾਇਆ ਗਿਆ ਹੈ ਜੀ ਜਿਸ ਦਾ ਸੰਗੀਤ ਹੈਰੀਸ਼ਰਨ ਕੰਪਨੀ ਦਲੇਰਾਂ ਢਿੱਲੋਂ ਵੱਲੋਂ ਤਿਆਰ ਕੀਤਾ ਗਿਆ ਹੈ ਜੀ ਜੋਂ ਕੇ ਫੁੱਲ ਸ਼ਬਦ ਫਰੈਸ਼ਰ ਰਿਕਾਰਡਿੰਗ ਕੰਪਨੀ ਵੱਲੋਂ 21 ਤਰੀਕ ਨੂੰ ਰਲੀਜ ਕੀਤਾ ਗਿਆ ਹੈ ਜੀ। ਯੋਧੇ ਸੂਰਮੇ ਸ਼ਬਦ ਵੱਧ ਪੰਜਾਬ ਦਾ ਇਤਿਹਾਸ ਦਰਸਾਇਆ ਹੈ ਜੀ ਉਮੀਦ ਕਰਦੇ ਹਾਂ ਕੇ ਆਪ ਸਭ ਦਾ ਪਿਆਰ ਤੇ ਸੰਜੋਗ ਮਿਲੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਸਪਾ ਦਾ ਦੇਸ਼ ਵਿਆਪੀ ਅੰਦੋਲਨ ਮੀਲ ਪੱਥਰ ਸਾਬਤ ਹੋਵੇਗਾ ਚੌਹਾਨ।
Next articleਗਾਇਕ ਰੂਪ ਲਾਲ ਧੀਰ ਦੇ ਗੀਤ ਦੀ ਸ਼ੂਟਿੰਗ ਹੋਈ ਮੁੰਕਮਲ