ਪੰਜਾਬੀ ਗਾਇਕ ਰਮਜ਼ਾਂਨ ਤੇ ਗਾਇਕਾਂ ਗੁਰਮਨ ਕੌਰ ਦੀ ਸੁਰੀਲੀ ਆਵਾਜ਼ ਵਿੱਚ ਗੀਤ ‘ਅੱਲਾ ਖੈਰ ਕਰੇ’ ਜਲਦ ਰਿਲੀਜ਼ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਜਿੱਥੇ ਪੰਜਾਬ ਵਿੱਚ ਨਿੱਤ ਨਵੇਂ ਗੀਤਾ ਦੀ ਹਨੇਰੀ ਚੱਲਦੀ ਰਹਿੰਦੀ ਏ ਓਥੇ ਹੀ ਐਮ ਕੇ ਸਾਂਝ ਅਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਏ ਕਿ ਵਧੀਆ ਗੀਤ ਰਿਲੀਜ਼ ਕੀਤੇ ਜਾਣ ਜੋ ਆਪਣੇ ਪਰਿਵਾਰ ਵਿੱਚ ਬਹਿ ਕੇ ਵੇਖ਼ੇ ਸੁਣੇ ਜਾ ਸਕਣ ਪੰਜਾਬੀ ਗਾਇਕ ਰਮਜ਼ਾਂਨ ਤੇ ਗਾਇਕਾਂ ਗੁਰਮਨ ਕੌਰ ਦੀ ਸੁਰੀਲੀ ਆਵਾਜ਼ ਵਿੱਚ ਜਲਦ ਹੀ ਨਵਾ ਗੀਤ ਅੱਲਾ ਖੈਰ ਕਰੇ ਰਿਲੀਜ਼ ਹੋ ਰਿਹਾ ਏ, ਜਿਸ ਵਿੱਚ ਬਾਲੀਵੁੱਡ ਆਰਟਿਸਟ ਫ਼ਿਲਮ ਗਦਰ 2 ਦੇ ਹੀਰੋ ਰੋਹਿਤ ਚੌਧਰੀ ਤੇ ਜੀਆ ਮੁਸਤਫ਼ਾ ਅਤੇ ਅਸ਼ਵੀਕ ਨੇ ਅਦਾਕਾਰੀ ਕੀਤੀ ਏ ਇਹ ਗੀਤ ਬਹੁਤ ਵੱਡੇ ਤੇ ਰਿਲੀਜ਼ ਕੀਤਾ ਜਾ ਰਿਹਾ ਏ।ਇਸ ਖੂਬਸੂਰਤ ਗੀਤ ਅੱਲਾ ਖੈਰ ਕਰੇ ਨੂੰ ਗਾਇਕ ਰਮਜ਼ਾਂਨ ਦੁਵਾਰਾ ਖੁੱਦ ਆਪ ਕਲਮਬੰਦ ਕੀਤਾ ਗਿਆ ਏ ਅਤੇ ਇਸ਼ ਨੂੰ ਸੰਗੀਤ ਨਾਲ ਸਿੰਗਰਿਆ ਹੈ ਸੰਗੀਤਕਾਰ ਟੀ ਕੇ ਦੁਵਾਰਾ ਪ੍ਰੋਡਿਊਸਰ ਉਦਿਤ ਨਾਰਾਇਣ ਤੇ ਵਿਕਰਾਂਤ ਐਂਟੀਲ ਅਤੇ ਡਿਜਿਟਲ ਪਾਟਨਰ ਬੁੱਲ 18 ਪੋਸਟਰ ਦਇਨਾਮਿਕ ਘੋਸ਼ਟ ਦੁਵਾਰਾ ਤਿਆਰ ਕੀਤਾ ਗਿਆ। ਉਮੀਦ ਕਰਦੇ ਹਾਂ ਆਪ ਸਭ ਗਾਇਕ ਰਮਜ਼ਾਂਨ ਤੇ ਗਾਇਕਾਂ ਗੁਰਮਨ ਕੌਰ ਦੇ ਗਾਏ ਇਸ ਗੀਤ ਅੱਲਾ ਖੈਰ ਕਰੇ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿਓਗੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸਾਖੀ ਮੇਲਾ-2023: ਨੂਰਾਂ ਸਿਸਟਰਸ ਦੀ ਸੂਫੀ ਗਾਇਕੀ ਨੇ ਦਰਸ਼ਕ ਕੀਲੇ
Next articleਨਿਰੰਕਾਰੀ ਭਵਨ ਨਕੋਦਰ ਵਲੋਂ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ