(ਸਮਾਜ ਵੀਕਲੀ) ‘ ਨਿਰਮਲ! ਮੈਂ ਤੈਨੂੰ ਕਿੰਨੀ ਵਾਰੀ ਸੁਨੇਹਾ ਪਾਇਆ ਹੈ ਕਿ ਕਵਿਤਾ ਭੇਜ ਤੇ ਫੀਸ ਸਿਰਫ 200 ਰੁਪਏ ਹੈ ਉਹਦੇ ਵਿੱਚੋਂ ਜਿਹੜੇ ਚੁਣੇ ਗਏ ਉਹਨਾਂ ਨੂੰ ਮੋਮੈਂਟੋ ਸ਼ਾਲ ਅਤੇ ਕੈਸ਼ ਦੇ ਨਾਲ ਨਿਵਾਜਿਆ ਜਾਏਗਾ ਪਰ ਤੂੰ ਕੋਈ ਜਵਾਬ ਹੀ ਨਹੀਂ ਦਿੱਤਾ।” ਕਰਮਜੀਤ !ਗਲ ਇਸ ਤਰਾਂ ਹੈ ਕਿ ਮੈਂ ਪੈਸੇ 500 ਰੁਪਏ ਪਾ ਦਿੰਦੀ ਹੈ ਤੇ ਫਿਰ ਤਾਂ ਤੁਸੀਂ ਪਹਿਲਾ ਦੂਜਾ ਤੀਜਾ ਕੋਈ ਵੀ ਇਨਾਮ ਕੱਢ ਹੀ ਦਿਓਗੇ, ਇਸ ਵਾਸਤੇ ਮੈਂ ਪੈਸੇ ਨਹੀਂ ਭੇਜ ਰਹੀ ,ਕਿਉਂਕਿ ਇਹ ਤਾਂ ਛੱਪਣਗੀਆਂ ਜੇਕਰ ਪੈਸੇ ਭੇਜੋਗੇ ਤੇ ਸਭ ਨੂੰ ਬਾਕੀ ਸਭ ਨੂੰ ਈ ਸਰਟੀਫਿਕੇਟ ਦੇ ਕੇ ਨਿਵਾਜੋਗੇ, ਇਹ ਤਾਂ ਉਹੀ ਗੱਲ ਹੋਈ ‘ਸਾਈਆਂ ਦੀਆਂ ਜੁੱਤੀਆਂ ਸਾਈਆਂ ਦੇ ਸਿਰ’ ਸਮਝ ਗਈ ਹੋਣੀ ਬਹੁਤ ਕੁਝ।’
ਕੰਵਲਜੀਤ ਕੌਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



