ਬਹੁਜਨ ਸਮਾਜ ਪਾਰਟੀ ਹਲਕਾ ਗਿੱਲ ਲੁਧਿਆਣਾ ਦੀ ਸਮੀਖਿਆ ਮੀਟਿੰਗ ਪਿੰਡ ਡੇਹਲੋਂ ਵਿਖੇ ਸ ਕੁਲਵੰਤ ਸਿੰਘ ਘਵੱਦੀ ਪ੍ਰਧਾਨ ਦੀ ਅਗਵਾਈ ਹੇਠ ਹੋਈ ।

 ਬਹੁਜਨ ਸਮਾਜ ਪਾਰਟੀ ਹਲਕਾ ਗਿੱਲ ਲੁਧਿਆਣਾ ਦੀ ਸਮੀਖਿਆ ਮੀਟਿੰਗ ਪਿੰਡ ਡੇਹਲੋਂ ਵਿਖੇ ਸ ਕੁਲਵੰਤ ਸਿੰਘ ਘਵੱਦੀ ਪ੍ਰਧਾਨ ਦੀ ਅਗਵਾਈ ਹੇਠ ਹੋਈ । ਜਿਸ ਵਿਚ ਭਾਗ ਸਿੰਘ ਸਰੀਂਹ ਸੂਬਾ ਸਕੱਤਰ ਪੰਜਾਬ ਅਤੇ ਇੰਚਾਰਜ ਲੋਕ ਸਭਾ ਲੁਧਿਆਣਾ ਉਚੇਚੇ ਤੌਰ ਪਹੁੰਚੇ ਅਤੇ ਸੈਕਟਰ ਕਮੇਟੀ ਅਤੇ ਬੂਥ ਕਮੇਟੀ ਵਾਰੇ ਜਾਣਕਾਰੀ ਪ੍ਰਾਪਤ ਕੀਤੀ। ਵਰਕਰਾਂ ਨੂੰ ਕੰਮ ਵੰਡ ਕੇ ਦਿੱਤਾ ਗਿਆ । ਸਾਰੀ ਰਿਪੋਰਟ ਭਾਗ ਸਿੰਘ ਸਰੀਂਹ ਸੂਬਾ ਸਕੱਤਰ ਪੰਜਾਬ ਅਤੇ ਇੰਚਾਰਜ ਲੋਕ ਸਭਾ ਲੁਧਿਆਣਾ ਨੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਿਸ ਅਨੁਸਾਰ   ਕਮਲ ਘਈ ਇੰਚਾਰਜ ਹਲਕਾ ਗਿੱਲ, ਬਲਦੇਵ ਸਿੰਘ ਡੇਹਲੋਂ ਜਨ ਸਕੱਤਰ ਗਿੱਲ ,ਬਲਜੀਤ ਸਿੰਘ ਸਾਇਆਂ ਕਲਾਂ, ਬਲਦੇਵ ਸਿੰਘ ਖਾਨਪੁਰ, ਸਕੱਤਰ ਕਰਮ ਸਿੰਘ ਪ੍ਰਤਾਪ ਸਿੰਘ ਵਾਲਾ, ਸਕੱਤਰ ਭਿੰਦਰ ਸਿੰਘ ਲਹਿਰਾ, ਕੈਸ਼ੀਅਰ ਡਾਕਟਰ ਰਣਜੀਤ ਸਿੰਘ ਖਟੜਾ, ਜਥੇਬੰਦ ਸਕੱਤਰ ਜੋਗਿੰਦਰ ਸਿੰਘ ਡੇਹਲੋਂ ,ਸਕੱਤਰ ਪ੍ਰੇਮ ਸਿੰਘ ਪਰਤਾਪ ਸਿੰਘ ਵਾਲਾ, ਹਰਵਿੰਦਰ ਸਿੰਘ ਬ੍ਰਾਹਮਣ ਮਾਜਰਾ, ਸਕੱਤਰ ਬਿੱਲੂ ਟੇਲਰ , ਨਿਰਮਲ ਸਿੰਘ ਡੇਹਲੋਂ ਅਤੇ  ਅਵਤਾਰ ਸਿੰਘ ਗੋਪਾਲ ਪੁਰ ਸ਼ਾਮਿਲ  ਹੋਏ। 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ
Next articleCongress casts doubt over women’s reservation fruition