ਅਹਿਤਿਆਤੀ ਖੁਰਾਕ ਪਹਿਲਾਂ ਲੱਗੇ ਟੀਕੇ ਦੀ ਹੋਵੇ ਤੇ ਨਿੱਜੀ ਕੇਂਦਰ ਵਸੂਲ ਸਕਦੇ ਹਨ ਵੱਧ ਤੋਂ ਵੱਧ 150 ਰੁਪਏ: ਕੇਂਦਰ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰ ਨੇ ਅੱਜ ਰਾਜਾਂ ਨੂੰ ਦੱਸਿਆ ਕਿ ਐਂਟੀ-ਕੋਵਿਡ-19 ਵੈਕਸੀਨ ਦੀ ਅਹਿਤਿਆਤੀ ਖੁਰਾਕ ਉਸੇ ਟੀਕੇ ਦੀ ਹੋਣੀ ਚਾਹੀਦੀ ਹੈ, ਜੋ ਪਹਿਲਾਂ ਕਿਸੇ ਵਿਅਕਤੀ ਨੇ ਲਗਵਾਈ ਹੈ। ਇਸ ਲਈ ਪ੍ਰਾਈਵੇਟ ਟੀਕਾਕਰਨ ਕੇਂਦਰ ਵੱਧ ਤੋਂ ਵੱਧ 150 ਰੁਪਏ ਸਰਵਿਸ ਚਾਰਜ ਵਸੂਲ ਸਕਦੇ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸੀ ਹਮਲਿਆਂ ਦੌਰਾਨ ਕੀਵ ਪੁੱਜੇ ਬੋਰਿਸ ਜੌਹਨਸਨ
Next articleਪੰਜਾਬ ਦੇ ਨੌਜਵਾਨਾਂ ਤੇ ਮੁਟਿਆਰਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਰੁਜ਼ਗਾਰ ਦੇ ਢੁਕਵੇਂ ਮੌਕੇ ਦਿੱਤੇ ਜਾਣਗੇ: ਮਾਨ