(ਸਮਾਜ ਵੀਕਲੀ)
ਹੌਲੀ ਹੌਲੀ
ਮੌਸਮ ਬਦਲਦਾ ਹੈ
ਪਤਾ ਨਹੀਂ ਚਲਦਾ।
ਹੌਲੀ ਹੌਲੀ
ਰਿਸ਼ਤੇ ਬਦਲਦੇ ਨੇ
ਪਤਾ ਨਹੀਂ ਚਲਦਾ।
ਹੌਲੀ ਹੌਲੀ
ਆਦਤ ਬਦਲਦੀ ਹੈ
ਪਤਾ ਨਹੀਂ ਚਲਦਾ।
ਹੌਲੀ ਹੌਲੀ
ਪਿਆਰ ਹੁੰਦਾ ਹੈ।
ਪਤਾ ਨਹੀਂ ਚਲਦਾ।
ਹੌਲੀ ਹੌਲੀ
ਵਿਸ਼ਵਾਸ ਹੁੰਦਾ ਹੈ।
ਪਤਾ ਨਹੀਂ ਚਲਦਾ।
ਹੌਲੀ ਹੌਲੀ
ਜੀਵਨ ਗੁਜ਼ਰਦਾ ਹੈ।
ਪਤਾ ਨਹੀਂ ਚਲਦਾ।
ਹੌਲੀ ਹੌਲੀ
ਆਦਮੀ ਸਿੱਖਦਾ ਹੈ।
ਪਤਾ ਨਹੀਂ ਚਲਦਾ।
ਹੌਲੀ ਹੌਲੀ
ਸੁਧਾਰ ਆਉਂਦਾ ਹੈ।
ਪਤਾ ਨਹੀਂ ਚਲਦਾ।
ਹੌਲੀ ਹੌਲੀ
ਸੂਰਜ ਨਿਕਲਦਾ ਹੈ।
ਪਤਾ ਨਹੀਂ ਚੱਲਦਾ।
ਹੌਲੀ ਹੌਲੀ
ਜੋਬਨ ਖਿੜਦਾ ਹੈ
ਪਤਾ ਨਹੀਂ ਚਲਦਾ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly