ਕਵਿਤਾ

ਡਾ ਰਜਿੰਦਰ ਰੇਨੂੰ
(ਸਮਾਜ ਵੀਕਲੀ)
ਇਸ
ਜੀਅ ਦਾ
ਕੀ ਏ …..
ਇਹ ਤਾਂ ਕਮਲਾ ਏ
ਹਰ ਵਕਤ
…..ਤੈਨੂੰ
 ਅਪਣੀਆਂ ਅੱਖੀਆਂ
ਸਾਹਮਣੇ ਚਾਹੁੰਦਾ ਏ
ਮੋਢੇ ਤੇਰੇ ਤੇ
ਸਿਰ ਰੱਖ…..
 ਰੱਜ ਗੱਲਾਂ
ਕਰਨਾ ਚਾਹੁੰਦਾ ਏ
ਇਕ ਪਲ ਵੀ
 …..ਝੱਲਾ ਤੈਥੋਂ
 ਓਹਲੇ
ਨਹੀਂ ਹੋਣਾ ਚਾਹੁੰਦਾ
ਇਸ
ਜੀਅ ਦਾ
ਕੀ ਏ …..
ਇਹ ਤਾਂ ਕਮਲਾ ਏ …!!!
ਰਜਿੰਦਰ ਰੇਨੂੰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਘੁੱਗੀ ਦਾ ਆਲਣਾ ” ਦਵੱਯਾ ਛੰਦ 
Next article“ਅਸਲ ਤਰੱਕੀ ਹੁੰਦੀ ਕੀ ਹੈ”।