(ਸਮਾਜਵੀਕਲੀ)
ਜਿਸ ਨੂੰ ਮਿੱਤਰ ਸਮਝਿਆ
ਖਾਧੀ ਸੱਟ ਹੀ ਹੈ .
ਦਿੱਖ ਦੇ ਪੱਖੋਂ ਵੀ ਲਗਦਾ
ਦੇਸੀ ਜੱਟ ਹੀ ਹੈ .
ਉਂਜ ਰੁਲ਼ਦੂ ਅਪਣੇ ਪਿੰਡ ਦੀ
ਇੱਕ ਸਖ਼ਸ਼ੀਅਤ ਹੈ :
ਕੀ ਹੋਇਆ ਜੇ ਪੜਿ੍ਆ
ਲਿਖਿਆ ਘੱਟ ਹੀ ਹੈ .
ਮੂਲ ਚੰਦ ਸ਼ਰਮਾ .
‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly