ਕੁਦਰਤ ਅਤੇ ਮਾਪੇ

Mool Chand Sharma

(ਸਮਾਜਵੀਕਲੀ)

ਕਦੇ ਬਖ਼ਸ਼ਦੀ ਦਿਨ ਤੇ
ਕਦੇ ਹੈ ਰਾਤ ਬਖ਼ਸ਼ਦੀ .
ਕੁਦਰਤ ਹੀ ਚੰਨ ਤੇ ਤਾਰਿਆਂ
ਦੀ ਸੌਗਾਤ ਬਖ਼ਸ਼ਦੀ .
ਦੇਣ ਪਿਓ ਦੀ ਵੀ ਭਾਵੇਂ
ਕੁੱਝ ਘੱਟ ਨਾ ਹੁੰਦੀ :
ਐਪਰ ਮਾਂ ਹਰ ਬੰਦੇ
ਨੂੰ ਅੌਕਾਤ ਬਖ਼ਸ਼ਦੀ .

ਮੂਲ ਚੰਦ ਸ਼ਰਮਾ .

 

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਅਸੀਂ ਵਸਤੂਆਂ ਬਣਗੇ
Next articleਪਿੰਡ ਦੀ ਸਖ਼ਸ਼ੀਅਤ