ਵੱਡਿਆਂ ਦਾ ਏਕਾ ਐਪਰ ਸਾਡਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਚੰਦ ਘਰਾਣੇ , ਸਿਆਸੀ ਨੇਤਾ
ਤੇ ਅਫ਼ਸਰ ਸਰਕਾਰੀ .
ਸਾਰੇ ਦੇਸ਼ ਨੂੰ ਲੁੱਟ ਕੇ ਖਾ ਗਈ
ਇਹਨਾਂ ਤਿੰਨਾਂ ਦੀ ਯਾਰੀ .
ਲੋਕ-ਰਾਜ ਦਾ ਪਰਦਾ ਪਾਉਂਦੇ
ਬੁਰਕੀਆਂ ਪਾ ਕੇ ਲੋਕਾਂ ਨੂੰ ,
ਆਪਣੇ ਨਾਲ਼ ਰਲ਼ਾ ਲਏ ਚੌਥੇ
ਨਸ਼ਿਆਂ ਦੇ ਵਿਉਪਾਰੀ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੰਦਗੀ
Next articleਨਾਨਕ ਦੀ ਧਰਤੀ