ਵਿਚਾਰੀ ਮਾਤ-ਭਾਸ਼ਾ

ਮੂਲ ਚੰਦ ਸ਼ਰਮਾ ਪ੍ਧਾਨ

(ਸਮਾਜ ਵੀਕਲੀ)

ਮਾਂ ਬੋਲੀ ਦਾ ਹਫ਼ਤਾ ਮਨਾਉਂਦੇ ,
ਹੁਣ ਮੀਨਾ੍ਂ ਮਨਾਉਂਣ ‘ਤੇ ਆਏ .
ਹੌਲ਼ੀ ਹੌਲ਼ੀ ਸਾਲ ਮਨਾਉਂਣੇ ,
ਜਦ ਕੋਈ ਰਿਜ਼ਲਟ ਨਾ ਆਏ .
ਨਾ ਰੁਜ਼ਗਾਰ ਦੀ ਨਾ ਵਪਾਰ ਦੀ
ਭਾਸ਼ਾ ਬਣਾਉਂਣ ਦੀ ਨੀਤੀ ਹੈ :
ਪਰਨਾਲ਼ਾ ਰਹੂ ਓਥੇ ਦਾ ਓਥੇ ,
ਆਉਂਣੇ ਕੰਮ ਨਾ ਜਸ਼ਨ ਮਨਾਏ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਪੋਟ ਸ਼ੰਖ
Next articleਇੱਕ ਅਰਜ਼ ਹੈ ਵੋਟਰ ਦੋਸਤੋ