ਬਹੁਮਤ…

ਬਿੰਦਰ ਸਾਹਿਤ

(ਸਮਾਜ ਵੀਕਲੀ)

ਅਕਾਲੀ ਕਾਂਗਰਸੀ ਵਾਲੀ ਕਹਾਣੀ ਲਗਦਾ ਪੰਜਾਬ ਚੋਂ ਮੁੱਖ ਹੀ ਜਾਣੀ

ਚੰਮ ਦੀਆਂ ਰਹੇ ਚਲਾਉਂਦੇ ਮੁੱਢ ਤੋਂ
ਖ਼ਤਮ ਹੋ ਗਿਆ ਲੱਗਦੈ ਪਾਣੀ

ਪਾਰਟੀ ਉੱਤੇ ਪਾਰਟੀ ਚੜ੍ਹ ਗਈ
ਉਲਝ ਗਈ ਹੁਣ ਤਾਣੀ ਬਾਣੀ

ਬਹੁਮਤ ਵਾਲੀਆਂ ਭੁੱਲ ਜਾਓ ਗੱਲਾਂ
ਬਣੂੰ ਅਸੈਬਲੀ ਪੰਜਾਬ ਦੀ ਕਾਣੀ

ਨਹਿਲੇ ਦਹਿਲੇ ਛਾ ਗਏ ਬਿੰਦਰਾ
ਬਾਦਸ਼ਿਆਂ ਨਾਲ ਰੁਲ ਗਈ ਰਾਣੀ

ਬਿੰਦਰ ਸਾਹਿਤ ਇਟਲੀ
00393278159218

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਈ ਦਿਨਾਂ ਤੋਂ
Next articleਅਸੀਂ ਵਿਕਾਊ ਵੋਟਰ