ਸੀਨੀਅਰ ਪੱਤਰਕਾਰ ਗੁਰਭਿੰਦਰ ਗੁਰੀ ਦੇ ਦਾਦੀ ਭਗਵਾਨ ਕੌਰ ਦੇ ਭੋਗ ਦੀ ਅੰਤਿਮ ਅਰਦਾਸ 4 ਮਈ ਦਿਨ ਵੀਰਵਾਰ ਨੂੰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਮਹਿਲ ਕਲਾਂ ਵਿਖੇ ਹੋਵੇਗੀ।

ਮਹਿਲ ਕਲਾਂ  (ਸਮਾਜ ਵੀਕਲੀ):  .ਪਿਛਲੇ ਦਿਨੀਂ ਸੀਨੀਅਰ ਪੱਤਰਕਾਰ ਗੁਰਭਿੰਦਰ ਗੁਰੀ ਦੇ ਦਾਦੀ ਜੀ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ ਉਨ੍ਹਾਂ ਦੇ ਭੋਗ ਦੀ ਅੰਤਿਮ ਅਰਦਾਸ 4 ਮਈ ਨੂੰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਮਹਿਲ ਕਲਾਂ ਵਿਖੇ ਹੋਵੇਗੀ ਇਸ ਸਮੇਂ ਵੱਖ ਵੱਖ ਸ਼ਖ਼ਸੀਅਤਾਂ ਤੇ ਰਾਜਨੀਤਕ, ਧਾਰਮਿਕ ਪਾਰਟੀਆਂ ਦੇ ਆਗੂਆਂ ਸਹਿਬਾਨ ਮਾਤਾ ਭਗਵਾਨ ਕੌਰ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਲਈ ਪਹੁੰਚ ਰਹੇ ਹਨ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸਰਦਾਰ ਗੁਰਜੰਟ ਸਿੰਘ ਕੱਟੂ, ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ, ਬਲਵੰਤ ਸਿੰਘ ਰਾਮੂਵਾਲੀਆ ਕੌਮੀ ਪ੍ਰਧਾਨ, ਸਰਦਾਰ ਕੇਵਲ ਸਿੰਘ ਢਿੱਲੋਂ, ਦਰਸ਼ਨ ਸਿੰਘ ਨੈਣੇਵਾਲ, ਮਨਪ੍ਰੀਤ ਸਿੰਘ ਇਯਾਲੀ ਐਮ ਐਲ ਏ ਦਾਖਾ, ਸੁਖਪਾਲ ਸਿੰਘ ਖਹਿਰਾ, ਡਾਕਟਰ ਅਮਰ ਸਿੰਘ mp ਫਤਿਹਗੜ੍ਹ ਸਾਹਿਬ , ਜਨਾਬ ਮੁਹੰਮਦ ਸਦੀਕ mp ਫਰੀਦਕੋਟ, ਐਮ ਐਲ ਏ ਸਰਦਾਰ ਗੁਰਬੰਸ ਸਿੰਘ ਪੰਡੋਰੀ , ਸਰਦਾਰ ਮਨਜੀਤ ਸਿੰਘ ਬਿਲਾਸਪੁਰ ਐਮ ਐਲ ਏ ਨਿਹਾਲ ਸਿੰਘ ਵਾਲਾ, ਸਰਦਾਰ ਭੋਲਾ ਸਿੰਘ ਵਿਰਕ, ਪਰਮਜੀਤ ਸਿੰਘ ਬਰਨਾਲਾ, ਸਰਦਾਰ ਕਲਵੰਤ ਸਿੰਘ ਬਰਨਾਲਾ, ਸਰਦਾਰ ਗੁਰਪ੍ਰੀਤ ਸਿੰਘ ਲਾਡੀ ਪੱਤਰਕਾਰ ਅਜੀਤ, ਹਰਜਿੰਦਰ ਬਰਾੜ ਪੱਤਰਕਾਰ ਬਰਨਾਲਾ, ਬਘੇਲ ਸਿੰਘ ਪੱਤਰਕਾਰ ਚੜ੍ਹਦੀ ਕਲਾ ਟਾਈਮ ਟੀਵੀ, ਅਵਤਾਰ ਸਿੰਘ ਰਾਏਸਰ, ਤੋਂ ਇਲਾਵਾ ਸਮੂਹ ਕਲੱਬਾਂ ਦਾ ਪੱਤਰਕਾਰ ਭਾਈਚਾਰਾ ਪਹੁੰਚ ਰਿਹਾ ਹੈ।ਠੀਕ 1ਵਜੇ ਭੋਗ ਦੀ ਅੰਤਿਮ ਅਰਦਾਸ ਹੋਵੇਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਈ ਦਿਵਸ ‘ਤੇ ਕਿਰਤੀਆਂ ਲਈ ਵੰਗਾਰ !
Next articleਲਾਲ ਸਲਾਮ