ਅੱਪਰਾ ਵਿਖੇ ਮਹਾਮਤਾ ਜੋਤੀ ਰਾਓ ਫੂਲੇ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ 22 ਨੂੰ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਫੂਲੇ ਭਾਰਤੀ ਮੂਵਮੈਂਟ ਫਰੰਟ ਪੰਜਾਬ ਵਲੋਂ ਰਾਸ਼ਟਰਪਿਤਾ ਮਹਾਤਮਾ ਜੋਤੀ ਰਾਓ ਫੂਲੇ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰੀ-ਨਿਰਵਾਣ ਦਿਵਸ ਅੱਪਰਾ ਦੇ ਪੁਰਾਣਾ ਬੱਸ ਅੱਡਾ ਦੇ ਸਾਹਮਣੇ ਪੰਚਾਇਤ ਮਾਰਕੀਟ ‘ਚ ਮਿਤੀ 22 ਦਸੰਬਰ ਦਿਨ ਐਤਵਾਰ ਨੂੰ  ਦੁਪਿਹਰ 12 ਵਜੇ ਮਨਾਇਆ ਜਾ ਰਿਹਾ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਫੂਲੇ ਭਾਰਤੀ ਮੂਵਮੈਂਟ ਫਰੰਟ ਪੰਜਾਬ ਯੂਨਿਟ ਅੱਪਰਾ ਦੇ ਪ੍ਰਧਾਨ ਬਲਵੀਰ ਕਸ਼ਯਪ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਮਹਾਤਮਾ ਜੋਤੀ ਰਾਓ ਫੂਲੇ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ  ਸ਼ਰਧਾਜ਼ਲੀਆਂ ਭੇਂਟ ਕਰਨ ਉਪਰੰਤ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ਼ੱਕ ਦੀ ਸਿਉਂਕ
Next articleਆਦਰਸ਼ ਅਧਿਆਪਕ