ਨਵੀਂ ਦਿੱਲੀ (ਸਮਾਜ ਵੀਕਲੀ): ਅੱਜ ਰਾਜ ਸਭਾ ਵਿੱਚ ਵਿਰਧੀ ਧਿਰ ਦੇ ਰੌਲ ਰੱਪੇ ਦੌਰਾਨ ਸਰਕਾਰ ਨੇ ਲਾਜ਼ਮੀ ਰੱਖਿਆ ਸੇਵਾ ਬਿੱਲ ਪਾਸ ਕਰਵਾ ਲਿਆ। ਲੋਕ ਸਭਾ ਇਸ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ। ਉਥੇ ਵੀ ਰੌਲੇ ਰੱਪੇ ਦਾ ਲਾਹਾ ਲੈਂਦਿਆਂ ਸਰਕਾਰ ਨੇ ਇਸ ਨੂੰ ਪਾਸ ਕਰਵਾ ਲਿਆ ਸੀ। ਇਸ ਬਿੱਲ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਚਾਰ ਰੱਖੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly